Tag Archives: Garcias

ਵਾਸ਼ਿੰਗਟਨ ਵਿੱਚ ਸੈਂਕੜੇ ਲੋਕਾਂ ਨੇ ਕਿਊਬਾ ਸਰਕਾਰ ਖਿਲਾਫ ਕੱਢੀ ਰੈਲੀ

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ): ਵਾਸ਼ਿੰਗਟਨ ਵਿੱਚ ਕਿਊਬਾ ਮੂਲ ਦੇ ਸੈਂਕੜੇ ਲੋਕਾਂ, ਰਾਜਨੀਤਿਕ ਸ਼ਰਨਾਰਥੀਆਂ ਅਤੇ ਕਾਰਕੁਨਾਂ ਨੇ ਸੋਮਵਾਰ ਨੂੰ ਕਿਊਬਾ ਦੀ ਸਰਕਾਰ ਦੇ ਵਿਰੋਧ ਵਿੱਚ ਅਮਰੀਕਾ ਦੀ ਰਾਜਧਾਨੀ ਵਿੱਚ ਰੈਲੀ ਕੱਢੀ। ਇਸ ਰੈਲੀ ਵਿੱਚ ਲੋਕ ਅਮਰੀਕਾ ਅਤੇ ਕਿਊਬਾ ਦੇ ਝੰਡੇ ਫੜਕੇ ਵਾਈਟ ਹਾਊਸ ਦੇ ਬਾਹਰ ਇਕੱਠੇ ਹੋਏ ਅਤੇ ਰਾਸ਼ਟਰਪਤੀ …

Read More »