ਮਲੋਟ: ਕਈ ਅਪਰਾਧਿਕ ਮਾਮਲਿਆਂ ‘ਚ ਸ਼ਾਮਲ ਮਨਪ੍ਰੀਤ ਮੰਨਾ ਦਾ ਸੋਮਵਾਰ ਦੇਰ ਸ਼ਾਮ ਨੂੰ ਸਕਾਈ ਮਾਲ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਵੇਲੇ ਮੰਨਾ ਤੇ ਉਨ੍ਹਾਂ ਦਾ ਦੋਸਤ ਜਿੰਮ ਤੋਂ ਬਾਹਰ ਨਿਕਲ ਰਿਹੇ ਸਨ। ਇਸ ਕਤਲ ਦੀ ਲਾਰੈਂਸ ਬਿਸ਼ਨੋਈ ਗਰੁੱਪ ਨੇ ਫੇਸਬੁੱਕ ‘ਤੇ ਜ਼ਿੰਮਵਾਰੀ ਲਈ ਹੈ । …
Read More »