ਕੈਨੇਡਾ: ਕੈਨੇਡਾ ਦੇ ਐਮਰਜੰਸੀ ਰੂਮ ਡਾਕਟਰ ਤੇ ਨਰਸਾਂ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਨ ਕਿ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਅਜੇ ਤੱਕ ਕੋਵਿਡ-19 ਵੈਕਸੀਨ ਦੀ ਦੂਜੀ ਡੋਜ਼ ਹੀ ਹਾਸਲ ਨਹੀਂ ਹੋਈ। ਸਾਰਨੀਆ, ਓਨਟਾਰੀਓ ਦੀ ਇੱਕ ਰਜਿਸਟਰਡ ਨਰਸ ਅਮਾਂਡਾ ਡੌਜ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ 26 ਫਰਵਰੀ ਨੂੰ ਲੱਗੀ ਸੀ …
Read More »