ਬਮਾਕੋ : ਬਦਨਾਮ ਅੱਤਵਾਦੀ ਗੁੱਟ ਆਈਐਸ ਵਿਰੁੱਧ ਫਰਾਂਸ ਦੀ ਫੌਜ ਨੂੰ ਵੱਡੀ ਸਫਲਤਾ ਮਿਲੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਫ਼ੌਜ ਨੇ ਗ੍ਰੇਟਰ ਸਹਾਰਾ ‘ਚ ਇਸਲਾਮਿਕ ਸਟੇਟ (ਆਈਐੱਸ) ਦੇ ਸਰਗਨਾ ਅਦਨਾਨ ਅਬੂ ਅਲ ਵਾਲਿਦ ਅਲ ਸਹਿਰਾਵੀ ਨੂੰ ਮਾਰ ਸੁੱਟਿਆ ਹੈ। …
Read More »