Tag Archives: FLOWER SHOWER AT RED FORT DURING NATIONAL FLAG HOISTING ON INDEPENDENCE DAY

ਲਾਲ ਕਿਲ੍ਹੇ ‘ਤੇ ਤਿਰੰਗਾ ਲਹਿਰਾਉਂਦੇ ਹੀ ਅਸਮਾਨ ਤੋਂ ਹੋਵੇਗੀ ਫੁੱਲਾਂ ਦੀ ਵਰਖਾ, ਪਹਿਲੀ ਵਾਰ 15 ਅਗਸਤ ਨੂੰ ਦਿਖੇਗਾ ਸ਼ਾਨਦਾਰ ਦ੍ਰਿਸ਼

  Mi-17 1V ਹੈਲੀਕਾਪਟਰ ਨਿਭਾਉਣਗੇ ਖ਼ਾਸ ਭੁਮਿਕਾ ਨਵੀਂ ਦਿੱਲੀ : ਇਸ ਵਾਰ ਦੇਸ਼ ਵਿੱਚ ਸੁਤੰਤਰਤਾ ਦਿਵਸ ਹਰ ਸਾਲ ਨਾਲੋਂ ਕੁਝ ਖਾਸ ਅਤੇ ਵੱਖਰਾ ਹੋਣ ਜਾ ਰਿਹਾ ਹੈ । ਰੱਖਿਆ ਮੰਤਰਾਲੇ ਦੇ ਅਨੁਸਾਰ, ਆਜ਼ਾਦੀ ਦਿਵਸ ਸਮਾਰੋਹ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰੀ ਝੰਡਾ …

Read More »