Tag Archives: FIRST FIR AGAINST TWITTER IN INDIA

ਭਾਰਤ ਵਿੱਚ ‘ਟਵਿੱਟਰ’ ਖ਼ਿਲਾਫ਼ ਪਹਿਲਾ ਕੇਸ ਹੋਇਆ ਦਰਜ

ਗਾਜ਼ੀਆਬਾਦ : ਆਪਣੀ ਤਰ੍ਹਾਂ ਦੇ ਪਹਿਲੇ ਮਾਮਲੇ ‘ਚ ਉੱਤਰ ਪ੍ਰਦੇਸ਼ ਦੀ ਗਾਜ਼ੀਆਬਾਦ ਪੁਲਿਸ ਨੇ ਟਵਿੱਟਰ ਇੰਡੀਆ ਅਤੇ 2 ਕਾਂਗਰਸੀ ਨੇਤਾਵਾਂ ਸਮੇਤ 9 ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਹੈ। ਗਾਜ਼ੀਆਬਾਦ ‘ਚ ਇਕ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰਨ ਦੇ ਮਾਮਲੇ ‘ਚ ਗਲਤ ਜਾਣਕਾਰੀ ਦੇਣ ਕਾਰਨ ਟਵਿੱਟਰ ‘ਤੇ ਕੇਸ ਦਰਜ ਕੀਤਾ ਗਿਆ ਹੈ। …

Read More »