ਫ਼ਗਵਾੜਾ : ਇੱਕ ਸਮੇਂ ‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਕਾਮੇਡੀਅਨ ਸੁਗੰਧਾ ਮਿਸ਼ਰਾ ਖਿਲਾਫ਼ ਪੰਜਾਬ ਪੁਲਿਸ ਨੇ F.I.R. ਦਰਜ ਕੀਤੀ ਹੈ। ਸੁਗੰਧਾ ਮਿਸ਼ਰਾ ਖਿਲਾਫ਼ ਫ਼ਗਵਾੜਾ ਪੁਲਿਸ ਨੇ ਕੋਰੋਨਾ ਗਾਈਡਲਾਈਨਜ਼ ਦੀ ਉਲੰਘਣਾ ਕਰਨ ਤਹਿਤ ਮਾਮਲਾ ਦਰਜ ਕੀਤਾ ਹੈ । ਦਰਅਸਲ ਸੁਗੰਧਾ ਮਿਸ਼ਰਾ ਦਾ ਪਿਛਲੇ ਦਿਨੀਂ ਫਗਵਾੜਾ ਦੇ ਇੱਕ …
Read More »