Breaking News

Tag Archives: execution

ਕੋਰਟ ਨੇ ਨਿਰਭਿਆ ਦੇ ਦੋਸ਼ੀਆਂ ਵਿਰੁੱਧ ਨਵਾਂ ਡੈੱਥ ਵਾਰੰਟ ਜਾਰੀ ਕਰਨ ਤੋਂ ਕੀਤਾ ਇਨਕਾਰ

ਨਵੀਂ ਦਿੱਲੀ: ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਦੇ ਦੋਸ਼ੀਆਂ ਦਾ ਤੀਜਾ ਡੈੱਥ ਵਾਰੰਟ ਜਾਰੀ ਕਰਨ ਦੀ ਤਿਹਾੜ ਪ੍ਰਸ਼ਾਸਨ ਦੀ ਮੰਗ ਖਾਰਿਜ ਕਰ ਦਿੱਤੀ ਹੈ । ਸ਼ੁੱਕਰਵਾਰ ਨੂੰ ਅਦਾਲਤ ਨੇ ਕਿਹਾ ਕਿ ਜਦੋਂ ਕਾਨੂੰਨ ਦੋਸ਼ੀਆਂ ਨੂੰ ਜ਼ਿੰਦਾ ਰਹਿਣ ਦੀ ਇਜਾਜ਼ਤ ਦਿੰਦਾ ਹੈ, ਤਾਂ ਉਨ੍ਹਾਂ ਨੂੰ ਫ਼ਾਂਸੀ ਦੇਣਾ ਪਾਪ ਹੋਵੇਗਾ। ਅਦਾਲਤ ਨੇ …

Read More »

ਕਿਮ ਜੋਂਗ ਨੇ ਆਪਣੇ ਜਨਰਲ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਮੱਛੀ ਨਾਲ ਭਰੇ ਟੈਂਕ ‘ਚ ਸੁੱਟ ਦਿੱਤੀ ਮੌਤ

ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੇ ਕਾਰਨਾਮੇ ਪੂਰੀ ਦੁਨੀਆ ਨੂੰ ਹੈਰਾਨ ਕਰਨ ਵਾਲੇ ਹੁੰਦੇ ਹਨ ਫਿਲਹਾਲ ਉਸਦੀ ਬੇਰਹਿਮੀ ਦਾ ਇਕ ਉਦਾਹਰਣ ਚਰਚਾ ‘ਚ ਹੈ। ਬ੍ਰਿਟੇਨ ਦੇ ਇੱਕ ਅਖਬਾਰ ਡੇਲੀ ਸਟਾਰ ਦੇ ਮੁਤਾਬਕ ਕਿਮ ਨੇ ਇਕ ਜਨਰਲ ਨੂੰ ਪਿਰਾਨ੍ਹਾ ਮੱਛੀਆਂ ਨਾਲ ਭਰੇ ਟੈਂਕ ਚ ਸੁੱਟ ਕੇ ਮੌਤ ਦੀ ਸਜ਼ਾ …

Read More »

ਟਰੰਪ ਨਾਲ ਗੱਲਬਾਤ ਅਸਫਲ ਰਹਿਣ ‘ਤੇ ਤਾਨਾਸ਼ਾਹ ਕਿਮ ਨੇ ਆਪਣੇ 5 ਖਾਸ ਦੂਤਾਂ ਨੂੰ ਦਿੱਤੀ ਮੌਤ ਦੀ ਸਜ਼ਾ

ਸਿਓਲ: ਇਸ ਸਾਲ ਫਰਵਰੀ ‘ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਗੱਲਬਾਤ ਅਸਫਲ ਰਹਿਣ ਤੋਂ ਬਾਅਦ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਆਪਣੇ 5 ਖਾਸ ਦੂਤਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ। ਦੱਖਣੀ ਕੋਰੀਆ ਦੇ ਇੱਕ ਅਖਬਾਰ ਚੋਸਨ ਇਲਬੋ ਨੇ ਹਾਲ ਹੀ ‘ਚ ਇਸਦਾ ਖੁਲਾਸਾ ਕੀਤਾ ਹੈ। ਖਬਰ ਦੇ …

Read More »

ਟਰੰਪ ਨਾਲ ਮੀਟਿੰਗ ਅਸਫਲ ਰਹਿਣ ‘ਤੇ ਤਾਨਾਸ਼ਾਹ ਕਿਮ ਨੂੰ ਆ ਗਿਆ ਗੁੱਸਾ, 5 ਅਫਸਰਾ ਨੂੰ ਦਿੱਤੀ ਸਜ਼ਾ-ਏ-ਮੌਤ!

ਸਿਓਲ : ਖ਼ਬਰ ਹੈ ਕਿ ਇਸ ਸਾਲ ਫਰਵਰੀ ਮਹੀਨੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਨਾ ਹੋ ਸਕਣ ਤੋਂ ਬਾਅਦ ਉਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਆਨ ਨੇ ਆਪਣੇ 5 ਅਫਸਰਾਂ ਨੂੰ ਮੌਤ ਦੀ ਸਜਾ ਦੇ ਦਿੱਤੀ ਹੈ। ਦੱਖਣੀ ਕੋਰਿਆ ਦੇ ਇੱਕ ਅਖ਼ਬਾਰ ਨੇ ਇਸ ਘਟਨਾ ਦੀ ਪੁਸ਼ਟੀ …

Read More »

ਕੈਨੇਡਾ ’ਚ ਲੱਗੀ 1984 ਪੀੜਤਾਂ ਦੇ ਦੁੱਖਾਂ ਨੂੰ ਦਰਸਾਉਂਦੀ ਪ੍ਰਦਰਸ਼ਨੀ

ਵੈਨਕੂਵਰ: 1984 ‘ਚ ਹੋਏ ਸਿੱਖ ਕਤਲੇਆਮ ਨੂੰ ਦਹਾਕਿਆਂ ਬੀਤ ਗਏ ਕਦੇ ਉਨ੍ਹਾਂ ਨੂੰ ਦਿੱਲੀ ਦੰਗਿਆਂ ਦਾ ਨਾਮ ਦਿੱਤਾ ਗਿਆ ਕਦੇ ਉਨ੍ਹਾਂ ਨੂੰ ਇੱਕ ਭੜਕਾਊ ਘਟਨਾ ਦੱਸਿਆ ਗਿਆ ਪਰ ਸਹੀ ਮਾਇਨਿਆਂ ‘ਚ ਉਹ ਸਿੱਖ ਕਤਲੇਆਮ ਸੀ। ਦੰਗੇ ਹਮੇਸ਼ਾ ਦੋ ਧਿਰਾਂ ‘ਚ ਹੁੰਦੇ ਨੇ, ਲੜ੍ਹਾਈ ਹਮੇਸ਼ਾ ਦੋ ਧਿਰਾਂ ‘ਚ ਹੁੰਦੀ ਹੈ ਉਥੇ …

Read More »