ਨਿਊਜ਼ ਡੈਸਕ : ਪਾਕਿਸਤਾਨ ਕਬਜ਼ੇ ਵਾਲੇ ਪੀ.ਓ.ਕੇ.(ਕਸ਼ਮੀਰ) ‘ਚ ਭਾਰੀ ਬਰਫਬਾਰੀ ਕਾਰਨ ਹਾਲਾਤ ਹੋਰ ਖਰਾਬ ਹੁੰਦੇ ਜਾ ਰਹੇ ਹਨ। ਲੋਕਾਂ ਨੂੰ ਬਚਾਉਣ ਲਈ ਬਚਾਓ ਕਾਰਜ ਜਾਰੀ ਹਨ। ਬਰਫਬਾਰੀ ਤੇ ਮੀਂਹ ਕਾਰਨ ਮਰਨ ਵਾਲਿਆਂ ਦਾ ਅੰਕੜਾ 100 ਤੋਂ ਪਾਰ ਪਹੁੰਚ ਗਿਆ ਹੈ। ਇਸ ਦੌਰਾਨ ਪੀ.ਓ.ਕੇ. ‘ਚ ਕਰੀਬ 18 ਘੰਟੇ ਬਰਫ ਦੇ ਹੇਠਾਂ …
Read More »