Tag Archives: armless pilot

Video: ਮਿਲੋ ਦੁਨੀਆ ਦੀ ਪਹਿਲੀ ਅਜਿਹੀ ਪਾਇਲਟ ਨੂੰ ਜੋ ਪੈਰਾਂ ਨਾਲ ਉਡਾਉਂਦੀ ਹੈ ਜਹਾਜ਼

ਦੁਨੀਆ ਭਰ ‘ਚ ਕਈ ਅਜਿਹੇ ਲੋਕ ਹਨ ਜੋ ਆਪਣੀ ਸਰੀਰਕ ਅਸਮਰੱਥਾ ਦੇ ਬਾਵਜੂਦ ਇੱਕ ਨਵਾਂ ਮੁਕਾਮ ਹਾਸਲ ਕਰ ਰਹੇ ਹਨ। ਉਹ ਆਪਣੇ ਹੌਂਸਲੇ, ਹਿੰਮਤ ਅਤੇ ਇੱਛਾ ਸ਼ਕਤੀ ਨਾਲ ਹੋਰਾਂ ਲੋਕਾਂ ਲਈ ਮਿਸਾਲ ਬਣ ਰਹੇ ਹਨ। ਅੱਜ ਇੱਕ ਅਜਿਹੀ ਹੀ ਮਹਿਲਾ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜੋ ਹਿੰਮਤ ਤੇ ਇੱਛਾ …

Read More »