ਅਮਰੀਕਾ ਦੀ ਕੰਪਨੀ ਐਪਲ ਚੀਨੀ ਬਜ਼ਾਰ ਲਈ ਇੱਕ ਨਵਾਂ ਆਈਫੋਨ ਬਣਾ ਰਹੀ ਹੈ ਜਿਸਦੀ ਕੀਮਤ ਘੱਟ ਰੱਖੀ ਜਾਵੇਗੀ ਇਹ ਕੰਪਨੀ ਦਾ ਇੱਕ ਸਪੈਸ਼ਲ ਵਰਜ਼ਨ ਹੋਵੇਗਾ। ਕੰਪਨੀ ਨੇ ਇਹ ਕਦਮ ਯੂਜ਼ਰਸ ਨੂੰ ਦੂਸਰੇ ਬਰਾਂਡਸ ਵੱਲ ਆਕਰਸ਼ਿਤ ਹੋਣ ਦੇ ਚਲਦਿਆਂ ਚੁੱਕਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਐਪਲ ਨੂੰ …
Read More »