ਮੁੰਬਈ : ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਅਕਸਰ ਹੀ ਸੋਸ਼ਲ ਮੀਡੀਆ ‘ਤੇ ਆਪਣੀ ਜ਼ਿੰਦਗੀ ਨਾਲ ਜੁੜੀ ਜਾਣਕਾਰੀ ਸਾਂਝੀ ਕਰਦੀ ਰਹਿੰਦੀ ਹੈ। ਜੇਕਰ ਤੁਸੀਂ ਅਨੁਸ਼ਕਾ ਦੇ ਫੈਸ਼ਨ ਸਟਾਇਲ ਦੇ ਪ੍ਰਸ਼ੰਸਕ ਹੋ, ਤਾਂ ਤੁਹਾਡੇ ਕੋਲ ਇੱਕ ਮੌਕਾ ਹੈ ਉਸਦੀ ਅਲਮਾਰੀ ਵਿਚੋਂ ਉਸਦੇ ਮਨਪਸੰਦ ਮੈਟਰਨਿਟੀ ਵੀਅਰ ਦੀ ਚੋਣ ਕਰਨ ਦਾ । ਦਰਅਸਲ ਅਨੁਸ਼ਕਾ ਸ਼ਰਮਾ …
Read More »