ਨਿਊਜ਼ ਡੈਸਕ: ਅੱਜਕਲ ਗਲਤ ਖਾਣ-ਪੀਣ ਅਤੇ ਗਲਤ ਜੀਵਨਸ਼ੈਲੀ ਕਾਰਨ ਵਾਲਾਂ ਦਾ ਬੇਵਕਤੀ ਸਫੈਦ ਹੋਣਾ ਆਮ ਹੋ ਗਿਆ ਹੈ। ਬੇਵਕਤੀ ਸਫੈਦ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਆਂਵਲਾ ਪਾਊਡਰ ਵਰਤਿਆ ਜਾ ਸਕਦਾ ਹੈ।ਆਂਵਲੇ ਵਿੱਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਈ ਵਰਗੇ ਗੁਣ ਹੁੰਦੇ ਹਨ, ਜੋ ਵਾਲਾਂ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦੇ ਹਨ। ਇਹ …
Read More »