Tag Archives: America rains

ਅਮਰੀਕਾ ‘ਚ ਹੜ੍ਹ ਦਾ ਕਹਿਰ, ਵ੍ਹਾਈਟ ਹਾਊਸ ‘ਚ ਵੀ ਭਰਿਆ ਪਾਣੀ

ਵਾਸ਼ਿੰਗਟਨ: ਸੰਯੁਕਤ ਰਾਜ ਅਮਰੀਕਾ ਦੀ ਰਾਸ਼ਟਰੀ ਰਾਜਧਾਨੀ ਵਾਸ਼ਿੰਗਟਨ ‘ਚ ਭਾਰੀ ਬਾਰਿਸ਼ ਨੇ ਰਿਕਾਰਡ ਤੋੜ ਦਿੱਤੇ ਜਿਸ ਕਾਰਨ ਵਾਸ਼ਿੰਗਟਨ ਸਮੇਤ ਕਈ ਇਲਾਕਿਆਂ ‘ਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ। ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹੀ ਨਹੀ ਰਾਜਧਾਨੀ ‘ਚ ਬਿਜਲੀ ਵੀ ਠੱਪ ਹੋ ਗਈ ਸੀ ਸ਼ਹਿਰ ਦੀਆਂ ਸੜਕਾਂ …

Read More »