Tag Archives: America Gold toilet

ਵੇਖੋ ਕਿਉਂ ਆਇਆ ਚੋਰਾਂ ਦਾ ਟਾਇਲਟ ਸੀਟ ‘ਤੇ ਦਿਲ, ਜਾਣੋ ਖਾਸੀਅਤ

ਲੰਡਨ : ਚੋਰੀ ਦੀਆਂ ਘਟਨਾਵਾਂ ਹਰ ਦਿਨ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਪਰ ਅੱਜ ਚੋਰੀ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਤੁਸੀਂ ਵੀ ਸੋਚਣ ਲਈ ਮਜ਼ਬੂਰ ਹੋ ਜਾਵੋਂਗੇ। ਦਰਅਸਲ ਇਹ ਮਾਮਲਾ ਬਰਤਾਨੀਆਂ ਦੇ ਆਕਸਫੋਰਟਸ਼ਾਇਰ ਸਥਿਤ ਬਲੇਨਹੇਮ ਪੈਲੇਸ ਦਾ ਹੈ। ਜਿੱਥੇ ਚੋਰਾਂ ਨੇ ਹੋਟਲ ਅੰਦਰ ਲੱਗੀ ਟਾਇਲਟ ਸੀਟ ਨੂੰ …

Read More »