ਆਏ ਦਿਨ ਅਸਮਾਨ ‘ਚ ਉਡਣ ਤਸ਼ਤਰੀਆਂ ਨੂੰ ਦੇਖੇ ਜਾਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਇੱਕ ਵਾਰ ਫਿਰ ਅਮਰੀਕਾ ਦੇ ਉੱਤਰੀ ਕੈਰੋਲਿਨਾ ‘ਚ ਲੋਕਾਂ ਨੇ ਕੁੱਝ ਅਜਿਹੀ ਹੀ ਅਜੀਬ ਚੀਜਾਂ ਦੇਖੀਆਂ ਹਨ। ਵਿਲਿਅਮ ਗਾਯੇ ਨਾਮ ਦੇ ਇੱਕ ਵਿਅਕਤੀ ਨੇ ਸਮੁੰਦਰ ਦੇ ਵਿੱਚ ਅਸਮਾਨ ‘ਚ ਤੈਰਦੀ 14 ਅਗਿਆਤ ਰੋਸ਼ਨੀਆਂ …
Read More »