Tag Archives: alert fall

ਚੱਕਰਵਾਤ ‘ਯਾਸ’ ਕਾਰਨ ਉਡਾਣਾਂ ਮੁਅੱਤਲ, ਰੇਲਾਂ ਨੂੰ ਬੰਨ੍ਹਿਆ ਜਾ ਰਿਹੈ ਜ਼ੰਜ਼ੀਰਾਂ ਨਾਲ, ਅਲਰਟ ਜਾਰੀ

ਨਵੀਂ ਦਿੱਲੀ : ਚੱਕਰਵਾਤ  ‘ਯਾਸ’ ਓਡੀਸ਼ਾ ਅਤੇ ਬੰਗਾਲ ਵਿੱਚ ਕਿਨਾਰੀ ਇਲਾਕਿਆਂ ਨੂੰ ਪ੍ਰਭਾਵਿਤ ਕਰੇਗਾ।  ਤੂਫਾਨ ਕਾਰਨ ਓੜੀਸਾ ਤੇ ਪੱਛਮੀ ਬੰਗਾਲ ਸਮੇਤ ਕਈ ਸੂਬਿਆਂ ‘ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤ ਦੇ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਮ੍ਰਿਤੁੰਜਯ ਮਹਾਪਾਤਰ  ਨੇ ਦੱਸਿਆ ਕਿ ਯਾਸ ਗੰਭੀਰ ਚੱਕਰਵਰਤੀ ਤੂਫਾਨ ‘ਚ ਬਦਲ ਚੁੱਕਿਆ …

Read More »