ਜਹਾਜ਼ ਦਾ ਪਾਇਲਟ ਅਤੇ ਸਹਿ ਪਾਇਲਟ ਸੁਰੱਖਿਅਤ ਮਥੁਰਾ : ਮਥੁਰਾ ਨਜ਼ਦੀਕ “ਯਮੁਨਾ ਐਕਸਪ੍ਰੈਸ-ਵੇਅ” ‘ਤੇ ਜਦੋਂ ਇਕ ਛੋਟੇ ਜਹਾਜ਼ ਦੀ ਲੈਂਡਿੰਗ ਹੋਈ ਤਾਂ ਇੱਕ ਵਾਰ ਤਾਂ ਉਸ ਰਾਹ ਤੇ ਲੰਘ ਰਹੇ ਵਾਹਨਾਂ ਦੀਆਂ ਬ੍ਰੇਕਾਂ ਲਗ ਗਈਆਂ। ਦੋਵਾਂ ਪਾਸਿਆਂ ਤੋਂ ਵਾਹਨਾਂ ਦੀ ਆਵਾਜਾਈ ਕੁਝ ਦੇਰ ਲਈ ਰੋਕ ਦਿੱਤੀ ਗਈ। ਹਲਾਂਕਿ …
Read More »