ਅੰਮ੍ਰਿਤਸਰ, ਪਹਿਲੀ ਵਾਰ 10ਵੇਂ ਸਲਾਨਾ ‘ਸਿੱਖ ਅਵਾਰਡ’ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਹ ਅਵਾਰਡ ਸਮਾਗਮ ਅੰਤਰਰਾਸ਼ਟਰੀ ਪੱਧਰ ‘ਤੇ ਸਿੱਖਾਂ ਦੀ ਪਹਿਚਾਣ ਅਤੇ ਵਿਅਕਤੀਆਂ ਦੀਆਂ ਪ੍ਰਾਪਤੀਆਂ ਨੂੰ ਸਨਮਾਨਤ ਕਰਦਾ ਹੈ। ਯੂਕੇ ‘ਚ ਸਥਿਤ ਇਕ ਐਨਜੀਓ ‘ਦ ਸਿੱਖ ਗਰੁੱਪ’ 16 ਨਵੰਬਰ ਨੂੰ ਨਵੀਨੀਕਰਨ ਕੀਤੇ ਗੋਬਿੰਦਗੜ੍ਹ ਕਿਲ੍ਹੇ ਵਿਖੇ ਇਸ ਸਮਾਗਮ ਦਾ ਆਯੋਜਨ ਕਰੇਗੀ। …
Read More »