Tag Archives: 6 june 1984

ਸਿੱਖ ਮਿਸ਼ਨ ਸੈਂਟਰ ਗੁਰੂ-ਘਰ ਬਰੈਂਪਟਨ ਅਤੇ ਸਿੱਖ ਮੋਟਰ ਸਾਈਕਲ ਕਲੱਬ ਆੱਫ ਉਂਟਾਰੀੳ ਵੱਲੋਂ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਇੱਕ ਰਾਈਡ ਦਾ ਕੀਤਾ ਗਿਆ ਅਯੋਜਨ

ਬਰੈਂਪਟਨ: 6 ਜੂਨ 1984 ਦੇ ਸ਼ਹੀਦਾਂ ਨੂੰ ਅਤੇ ਅਕਾਲ ਤਖਤ ਸਾਹਿਬ ਤੇ ਹਮਲੇ ਦੀ ਯਾਦ ਨੂੰ ਤਾਜਾ ਕਰਦਿਆਂ ਸਿੱਖ ਮਿਸ਼ਨ ਸੈਂਟਰ ਗੁਰੂ-ਘਰ ਬਰੈਂਪਟਨ ਅਤੇ ਸਿੱਖ ਮੋਟਰ ਸਾਈਕਲ ਕਲੱਬ ਆੱਫ ਉਂਟਾਰੀੳ ਵੱਲੋਂ ਇੱਕ ਰਾਈਡ ਦਾ ਅਯੋਜਨ ਕੀਤਾ ਗਿਆ । ਇਸ ਮੌਕੇ ਗੁਰੂ-ਘਰ ਵਿੱਚ ਉਸ ਸਮੇਂ ਦੀ ਯਾਦ ਨੂੰ ਤਾਜਾ ਕਰਦੀਆਂ ਤਸਵੀਰਾਂ …

Read More »