ਪੰੰਜਾਬ ਪੁੁੱਜ ਚੁੁੱਕੀਆਂ ਨੇੇ ਤਿੰਨ ਆਕਸੀਜਨ ਐਕਸਪ੍ਰੈਸ ਰੇਲਾਂ ਚੌਥੀ ਰੇਲ 22 ਮਈ ਨੂੰ ਪੁੱਜੇਗੀ ਬਠਿੰਡਾ ਚੰਡੀਗੜ੍ਹ: “ਸੂਬੇ ਵਿੱਚ ਆਕਸੀਜਨ ਦੀ ਘਾਟ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਮਾਰਕਫੈੱਡ ਨੂੰ ਆਕਸੀਜਨ ਲਿਆਉਣ ਦਾ ਜ਼ਿੰਮਾ ਸੌਂਪਿਆ ਸੀ ਜਿਸਨੇ ਦੋ ਦਿਨਾਂ ਦੇ ਥੋੜ੍ਹੇ ਸਮੇਂ ਵਿੱਚ ਆਕਸੀਜਨ ਦਾ ਪ੍ਰਬੰਧ ਕਰਕੇ ਆਪਣੀਆਂ ਸਮਰੱਥਾਵਾਂ ਨੂੰ ਸਾਬਤ ਕੀਤਾ …
Read More »