Tag Archives: 4 hurricane

ਅਮਰੀਕਾ ‘ਚ ਤੂਫਾਨ ਇਡਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 82

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) :  ਅਮਰੀਕਾ ਵਿੱਚ ਜਬਰਦਸਤ ਤੂਫਾਨ ਇਡਾ ਦੇ ਲੂਈਸਿਆਨਾ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਸਟੇਟ  ਦੇ ਸਿਹਤ ਅਧਿਕਾਰੀਆਂ ਨੇ ਤੂਫਾਨ ਨਾਲ ਸਬੰਧਤ 11 ਹੋਰ ਮੌਤਾਂ ਦਾ ਐਲਾਨ ਕੀਤਾ ਹੈ, ਜਿਸ ਨਾਲ ਸਰਕਾਰੀ ਤੌਰ ‘ਤੇ ਮੌਤਾਂ ਦੀ ਗਿਣਤੀ 82 ਹੋ ਗਈ ਹੈ। ਲੂਈਸਿਆਨਾ ਦੇ ਸਿਹਤ …

Read More »