ਨਿਕੋਸ਼ਿਆ– ਸਾਈਪ੍ਰਸ ਦੇ ਸਰਚ ਅਮਲੇ ਨੂੰ ਐਤਵਾਰ ਨੂੰ ਜੰਗਲਾਂ ‘ਚ ਲੱਗੀ ਅੱਗ ਦੌਰਾਨ ਚਾਰ ਲੋਕਾਂ ਦੀਆਂ ਲਾਸ਼ਾਂ ਮਿੱਲੀਆਂ ਹਨ। ਗ੍ਰਹਿ ਮੰਤਰੀ ਨੇ ਪੂਰਬੀ ਮੈਡੀਟੇਰੀਅਨ ਟਾਪੂ ‘ਤੇ ਲੱਗੀ ਅੱਗ ਨੂੰ ਦੇਸ਼ ਦੇ ਇਤਿਹਾਸ ਵਿੱਚ “ਸਭ ਤੋਂ ਵਿਨਾਸ਼ਕਾਰੀ” ਕਿਹਾ ਹੈ। ਗ੍ਰਹਿ ਮੰਤਰੀ ਨਿਕੋਸ ਨੌਰਿਸ ਨੇ ਕਿਹਾ ਕਿ ਸਿਵਲ ਡਿਫੈਂਸ ਦੇ ਵਲੰਟੀਅਰਾਂ ਨੂੰ …
Read More »