Tag Archives: 2 ASI OF PUNJAB POLICE KILLED IN FIRING

ਜਗਰਾਓਂ : ਦੋ ਇੰਸਪੈਕਟਰਾਂ ਦੇ ਕਤਲ ਮਾਮਲੇ ‘ਚ ਪੁਲਿਸ ਨੇ 5 ਹੋਰ ਵਿਅਕਤੀਆਂ ਦੇ ਨਾਮ ਕੀਤੇ ਸ਼ਾਮਿਲ, 300 ਕਾਰਤੂਸ ਤੇ ਹਥਿਆਰ ਬਰਾਮਦ

ਜਗਰਾਓਂ: ਜਗਰਾਓਂ ਵਿੱਚ ਗੈਂਗਸਟਰਾਂ ਨੇ ਦਿਨ-ਦਿਹਾੜੇ ਨਵੀਂ ਦਾਣਾ ਮੰਡੀ ਵਿੱਚ ਪੁਲਿਸ ਦੇ ਦੋ ਸਹਾਇਕ ਸਬ ਇੰਸਪੈਕਟਰਾਂ (ਏਐਸਆਈਜ਼) ਦਾ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪਹਿਲਾਂ ਪੁਲਿਸ ਨੇ ਕਤਲ ਦੇ ਮਾਮਲੇ ‘ਚ ਸ਼ਾਮਲ ਚਾਰ ਮੁਲਜ਼ਮਾਂ ਜਿਨ੍ਹਾਂ ਵਿੱਚੋਂ ਇੱਕ ਖ਼ਤਰਨਾਕ ਗੈਂਗਸਟਰ  ਜੈਪਾਲ ਦੀ ਪਛਾਣ ਕੀਤੀ ਸੀ।  ਇਸ ਤੋਂ ਇਲਾਵਾ ਪੁਲਿਸ ਵੱਲੋਂ …

Read More »

ਜਗਰਾਉਂ ਵਿਖੇ ਪੰਜਾਬ ਪੁਲਿਸ ਦੀ ਟੀਮ ‘ਤੇ ਅੰਨ੍ਹੇਵਾਹ ਫਾਇਰਿੰਗ, 2 ਏ.ਐੱਸ.ਆਈ. ਦੀ ਮੌਤ

ਲੁਧਿਆਣਾ : ਸੂਬੇ ਵਿਚ ਅਪਰਾਧੀ ਕਿਸ ਕਦਰ ਬੇਖੌਫ਼ ਹਨ ਇਸਦੀ ਮਿਸਾਲ ਸ਼ਨਿੱਚਰਵਾਰ ਨੂੰ ਜਗਰਾਓਂ ਵਿਖੇ ਵੇਖਣ ਨੂੰ ਮਿਲੀ । ਜਗਰਾਉਂ ਦੀ ਨਵੀਂ ਦਾਣਾ ਮੰਡੀ ਵਿਖੇ ਕੁੱਝ ਅਣਪਛਾਤੇ ਹਮਲਾਵਰਾਂ ਨੇ ਪੁਲਿਸ ਟੀਮ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ‘ਚ ਇੱਕ ਏ.ਐਸ.ਆਈ. ਭਗਵਾਨ ਸਿੰਘ ਦੀ ਮੌਕੇੇ ਤੇ ਹੀ ਮੌਤ ਹੋ ਗਈ …

Read More »