Tag Archives: 100 YEARS OLD HARBANS SINGH OF MOGA

ਮੋਗਾ ਨਿਵਾਸੀ 100 ਸਾਲਾਂ ਦੇ ਹਰਬੰਸ ਸਿੰਘ ਲਈ ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਦੇ 100 ਵਰ੍ਹਿਆਂ ਦੇ ਹਰਬੰਸ ਸਿੰਘ ਦੇ ਸਬਰ ਅਤੇ ਮਿਹਨਤ ਦੀ ਸ਼ਲਾਘਾ ਕੀਤੀ ਹੈ, ਜੋ ਇਸ ਉਮਰ ਵਿੱਚ ਅਜੇ ਵੀ ਆਪਣੇ ਅਤੇ ਆਪਣੇ ਪੋਤੇ-ਪੋਤੀਆਂ ਲਈ ਸਬਜ਼ੀਆਂ ਵੇਚ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਮੁੱਖ ਮੰਤਰੀ ਨੇ ਹਰਬੰਸ ਸਿੰਘ ਨੂੰ …

Read More »