Tag Archives: ‘ਸਪੁਤਨਿਕ-V’

ਰੂਸ ਦੀ ਵੈਕਸੀਨ ‘ਸਪੁਤਨਿਕ-V’ ਅਗਲੇ ਹਫ਼ਤੇ ਤੋਂ ਬਾਜ਼ਾਰ ਵਿੱਚ ਹੋਵੇਗੀ ਉਪਲਬਧ

ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੇ ਕਹਿਰ ਵਿਚਾਲੇ ਦੇਸ਼ਵਾਸੀਆਂ ਲਈ ਰਾਹਤ ਵਾਲੀ ਖ਼ਬਰ ਹੈ । ਰੂਸ ਵਲੋਂ ਇਜਾਦ ‘ਸਪੁਤਨਿਕ-V’ ਵੈਕਸੀਨ ਟੀਕਾ ਅਗਲੇ ਹਫਤੇ ਤੋਂ ਭਾਰਤ ਵਿਚ ਉਪਲਬਧ ਹੋਵੇਗਾ। ਨੀਤੀ ਆਯੋਗ ਮੈਂਬਰ ਡਾ. ਵੀ.ਕੇ. ਪਾਲ ਨੇ ਵੀਰਵਾਰ ਨੂੰ ਇਸ ਸਬੰਧੀ ਕਿਹਾ ਕਿ ਅਗਲੇ ਹਫਤੇ ਤੋਂ ਦੇਸ਼ਵਾਸੀਆਂ ਨੂੰ ‘ਸਪੁਤਨਿਕ-V’ ਟੀਕਾ ਲਗਾਇਆ ਜਾਵੇਗਾ …

Read More »