ਜ਼ਾਇਡਸ ਕੈਡਿਲਾ ਦੀ ‘ਜ਼ਾਈਕੋਵ-ਡੀ‘ ਤਿੰਨ ਡੋਜ਼’ ਵਾਲੀ ਕੋਰੋਨਾ ਰੋਕੂ ਵੈਕਸੀਨ ਨਵੀਂ ਦਿੱਲੀ : ਕੋਰੋਨਾ ਖਿਲਾਫ਼ ਜਾਰੀ ਜੰਗ ਵਿੱਚ ਦੇਸ਼ ਵਾਸੀਆਂ ਨੂੰ ਇੱਕ ਹੋਰ ਵੈਕਸੀਨ ਮਿਲਨ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਗਠਿਤ ਸਬਜੈਕਟ ਐਕਸਪਰਟ ਕਮੇਟੀ (SEC) ਨੇ ਜ਼ਾਇਡਸ ਕੈਡਿਲਾ ਦੀ ‘ਤਿੰਨ ਡੋਜ਼’ ਵਾਲੀ ਕੋਰੋਨਾ ਰੋਕੂ ਵੈਕਸੀਨ ਦੇ ਐਮਰਜੈਂਸੀ …
Read More »