ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਲਾ ਸੰਗਰੂੁਰ ਦੀ ਸਾਰੀ ਸਥਾਨਕ ਜਥੇਬੰਦੀ ਨਾਲ ਸਲਾਹ ਕਰਨ ਉਪਰੰਤ ਤਜਿੰਦਰ ਸਿੰਘ ਸੰਘਰੇੜੀ ਨੂੰ ਜਿਲਾ ਅਕਾਲੀ ਜਥਾ ਸੰਗਰੂੁੁਰ (ਸ਼ਹਿਰੀ) ਪ੍ਰਧਾਨ ਨਿਯੁਕਤ ਕਰ ਦਿੱਤਾ। ਇਹ ਜਾਣਕਾਰੀ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਦਿੱਤੀ ਗਈ।

Sign in to your account