ਪਰਮਬੰਸ ਸਿੰਘ ਰੋਮਾਣਾ ਵਲੋਂ ਯੂਥ ਅਕਾਲੀ ਦੇ ਸਰਕਲ ਪ੍ਰਧਾਨਾਂ ਦੀ ਚੌਥੀ ਸੂਚੀ ਜਾਰੀ ਕੀਤੀ

TeamGlobalPunjab
9 Min Read

ਚੰਡੀਗੜ੍ਹ: ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਵਲੋਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਅੱਜ ਯੂਥ ਅਕਾਲੀ ਦਲ ਦਾ ਵਿਸਥਾਰ ਕਰਦਿਆਂ ਪਾਰਟੀ ਦਫਤਰ ਤੋਂ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਰੋਮਾਣਾ ਜੀ ਨੇ ਦੱਸਿਆ ਕਿ ਸੂਬੇ ਦੇ ਲੋਕਾਂ ਅੰਦਰ ਯੂਥ ਵਿੰਗ ਦੀ ਮੋਜੂਦਗੀ ਵਧੇਰੈ ਅਸਰਦਾਰ ਬਣਾਉਣ ਲਈ ਹੋਣਹਾਰ ਨੋਜਵਾਨ ਆਗੁਆਂ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਜਾ ਰਿਹਾ ਹੈ ਇਸ ਮੌਕੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਇਹਨਾਂ ਨਿਯੁਕਤੀਆਂ ਨਾਲ ਯੂਥ ਅਕਾਲੀ ਦਲ ਨੂੰ ਭਾਰੀ ਹੁੰਗਾਰਾ ਮਿਲੇਗਾ। ਜਿਹਨਾਂ ਨੌਜਵਾਨ ਆਗੂਆਂ ਨੂੰ ਅੱਜ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :

ਜਿਲ੍ਹਾ ਲੁਧਿਆਣਾ ਹਲਕਾ ਲੁਧਿਆਣਾ ਦੱਖਣੀ ਦੇ ਸਰਕਲ ਡਾਬਾ ਲੁਹਾਰਾ ਤੋਂ ਸੁਖਵਿੰਦਰ ਸਿੰਘ , ਡਾਬਾ ਸ਼ਿਮਲਾਪੁਰੀ ਤੋਂ ਰਮਨਦੀਪ ਸਿੰਘ, ਸ਼ੇਰਪੁਰ ਤੋਂ ਸੰਦੀਪ ਕੁਮਾਰ,ਰੇਰੂ ਸਾਹਿਬ ਰੋਡ ਤੋਂ ਮਨਮੀਤ ਸਿੰਘ, ਢੰਡਾਰੀ ਗਿਆਸਪੁਰਾ ਤੋਂ ਜਸਵਿੰਦਰ ਸਿੰਘ ਗਰਚਾ ਅਤੇ ਜੀ.ਐਨ.ਈ ਤੋਂ ਗਗਨਦੀਪ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।ਹਲਕਾ ਆਤਮ ਨਗਰ ਦੇ ਸਰਕਲ ਜੀ.ਐਨ.ਈ ਗਿੱਲ ਰੋਡ ਤੋਂ ਘੁਕਨਦੀਪ ਸਿੰਘ , ਦੁਗਰੀ ਤੋਂ ਹਰਿੰਦਰਪਾਲ ਸਿੰਘ , ਮਾਡਲ ਟਾਊਨ ਤੋਂ ਜੋਹਨੀ ਗਰਗ, ਜਨਤਾ ਨਗਰ ਤੋਂ ਚਰਨਦੀਪ ਸਿੰਘ,ਨਿਊ ਜਨਤਾ ਨਗਰ ਤੋਂ ਅਮਰਜੋਤ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।ਹਲਕਾ ਜਗਰਾਓਂ ਦੇ ਸਰਕਲ ਹਠੂਰ ਤੋਂ ਜਗਦੀਸ਼ ਸਿੰਘ , ਮੱਲਾਂ ਤੋਂ ਸਰਗੁਣ ਸਿੰਘ, ਸਬਅਰਬਨ ਤੋਂ ਜਤਿੰਦਰ ਸਿੰਘ, ਜਗਰਾਓ ਸ਼ਹਿਰ ਤੋਂ ਵਰਿੰਦਰਪਾਲ ਸਿੰਘ ਅਤੇ ਗਿੱਦੜਵਿੰਡੀ ਤੋਂ ਗੁਰਸ਼ਰਨ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।ਹਲਕਾ ਦਾਖਾ ਦੇ ਸਰਕਲ ਭੂੰਦੜੀ ਤੋਂ ਕਮਲਜੀਤ ਸਿੰਘ ਗਰੇਵਾਲ, ਸਿੱਧਵਾਂ ਬੇਟ ਤੋਂ ਅਰਸ਼ਪ੍ਰੀਤ ਸਿੰਘ ਗਰੇਵਾਲ, ਦਾਖਾ ਤੋਂ ਜਸਪ੍ਰੀਤ ਸਿੰਘ, ਮੁੱਲਾਂਪੁਰ ਸ਼ਹਿਰ ਤੋਂ ਸਰਵਰਿੰਦਰ ਸਿੰਘ ਚੀਮਾ, ਜੋਧਾਂ ਤੋਂ ਪ੍ਰਦੀਪ ਸਿੰਘ, ਚੌਂਕੀਮਾਨ ਤੋਂ ਸਵਰਨ ਸਿੰਘ, ਲਤਾਲਾ ਤੋਂ ਗੁਰਿੰਦਰਜੀਤ ਸਿੰਘ ਗਰੇਵਾਲ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।ਹਲਕਾ ਰਾਏਕੋਤ ਦੇ ਸਰਕਲ ਅਕਾਲਗੜ੍ਹ ਤੋਂ ਕਰਮਜੀਤ ਸਿੰਘ ਗੋਲਡੀ, ਮਾਹੇਰਨਾ ਤੋਂ ਸੁਖਰਾਜ ਸਿੰਘ, ਬੱਸੀਆਂ ਤੋਂ ਰਾਜ ਕੁਮਾਰ ਰਾਵਲ, ਤਲਵੰਡੀ ਤੋਂ ਤਰਨਜੀਤ ਸਿੰਘ ਬਿੱਟੂ,ਆਂਡਲੂ ਤੋਂ ਗੁਰਦੀਪ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।ਹਲਕਾ ਗਿੱਲ ਦੇ ਸਰਕਲ ਡੇਹਲੋਂ ਤੋਂ ਮਨਿੰਦਰਦੀਪ ਸਿੰਘ ਕਾਲਖ,ਆਲਮਗੀਰ ਤੋਂ ਤਲਵਿੰਦਰ ਸਿੰਘ , ਸਦਰ ਜ਼ੋਨ- 1 ਤੋਂ ਕੁਲਵਿੰਦਰ ਸਿੰਘ ਜੱਸੋਵਾਲ, ਸਦਰ ਜ਼ੋਨ-2 ਤੋਂ ਪੁਸ਼ਵਿੰਦਰ ਸਿੰਘ ਗੋਪੀ ਖੇੜੀ, ਸਦਰ ਜ਼ੋਨ-3 ਤੋਂ ਜਸਕਰਨ ਸਿੰਘ ਥਰੀਕੇ, ਪ੍ਰਤਾਪ ਸਿੰਘ ਵਾਲਾ ਤੋਂ ਜਰਨੈਲ ਸਿੰਘ ਮਿੰਟੂ, ਹੰਬੜਾਂ ਤੋਂ ਹਰਸ਼ਵੀਰ ਸਿੰਘ ਝਮਟ, ਲਾਡੋਵਾਲ ਤੋਂ ਮਨਜੀਤ ਸਿੰਘ ਲਵਲੀ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਹਲਕਾ ਪਾਇਲ ਦੇ ਸਰਕਲ ਦੋਰਾਹਾ ਸ਼ਹਿਰੀ ਤੋਂ ਗੁਰਦੀਪ ਸਿੰਘ, ਦੋਰਾਹਾ ਦਿਹਾਤੀ ਤੋਂ ਜਗਜੀਤ ਸਿੰਘ ਜੱਗੀ, ਮਲੌਦ ਸ਼ਹਿਰੀ ਤੋਂ ਕੁਲਦੀਪ ਸਿੰਘ ਰਿੰਕਾ,ਮਲੌਦ ਦਿਹਾਤੀ ਤੋਂ ਹਰਪ੍ਰੀਤ ਸਿੰਘ,ਪਾਇਲ ਦਿਹਾਤੀ ਤੋਂ ਦਵਿੰਦਰ ਸਿੰਘ,ਪਾਇਲ ਸ਼ਹਿਰੌੀ ਤੋਂ ਸੁਖਪ੍ਰੀਤ ਸਿੰਘ ਸੋਹੀ, ਪਾਇਲ ਸ਼ਹਿਰੀ-2 ਤੋਂ ਰੋਹਿਤ ਕੁਮਾਰ ਰਿਮੀ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।

ਜਿਲ੍ਹਾ ਸੰਗਰੂਰ ਹਲਕਾ ਸੁਨਾਮ ਦੇ ਸਰਕਲ ਚੀਮਾ ਤੋਂ ਬਲਜਿੰਦਰ ਸਿੰਘ, ਚੀਮਾ ਸ਼ਹਿਰੀ ਤੋਂ ਨਰਿੰਦਰ ਸਿੰਘ ਚਾਹਲ, ਗਾਗਰਪੁਰ ਤੋਂ ਮਨਵੀਰ ਸਿੰਘ ਖੇੜੀ, ਸੁਨਾਮ ਤੋਂ ਪਰਮਜੀਤ ਸਿੰਘ ਪਰਮਾਨੰਦ, ਸੁਨਾਮ ਸ਼ਹਿਰੀ ਤੋਂ ਪਰਮਜੀਤ ਸਿੰਘ ਪੰਮਾ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।ਹਲਕਾ ਦਿੜ੍ਹਬਾ ਦੇ ਸਰਕਲ ਕੋਹਰੀਆ ਤੋਂ ਬਲਜੀਤ ਸਿੰਘ ਗੋਰਾ, ਦਿੜ੍ਹਬਾ ਸ਼ਹਿਰੀ ਤੋਂ ਸਤਨਾਮ ਸਿੰਘ, ਦਿੜ੍ਹਬਾ ਦਿਹਾਤੀ ਤੋਂ ਬਲਜਿੰਦਰ ਸਿੰਘ, ਛਾਜਲੀ ਤੋਂ ਜਸਵੀਰ ਸਿੰਘ , ਗਾਗਾ ਤੋਂ ਨਵਜੋਤ ਸਿੰਘ, ਮਹਿਲਾਂ ਤੋਂ ਬਲਜੀਤ ਸਿੰਘ, ਧਰਮਗੜ੍ਹ ਤੋਂ ਹਰਵਿੰਦਰ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।ਹਲਕਾ ਮਾਲੇਰਕੋਟਲਾ ਦੇ ਸਰਕਲ ਮਲੇਰਕੋਟਲਾ ਦਿਹਾਤੀ- 1 ਤੋਂ ਗਗਨਦੀਪ ਸਿੰਘ ਮਲੇਰਕੋਟਲਾ ਦਿਹਾਤੀ -2 ਤੋਂ ਤਲਵੀਰ ਸਿੰਘ, ਸੰਦੌੜ ਤੋਂ ਦਰਸ਼ਨ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।

ਜਿਲ੍ਹਾ ਪਟਿਆਲਾ ਦੇ ਹਲਕਾ ਘਨੌਰ ਦੇ ਸਰਕਲ ਘਨੌਰ ਸ਼ਹਿਰੀ ਤੋਂ ਸਤਵੀਰ ਸਿੰਘ ਸੱਤਾ, ਚਪੜ ਤੋਂ ਅਮਰਿੰਦਰ ਸਿੰਘ ਨੀਟਾ,ਅਜਰੋਰ ਤੋਂ ਸੁਖਵਿੰਦਰ ਸਿੰਘ,ਲੋਹ ਸਿੰਬਲੀ ਤੋਂ ਕੰਵਰਪਾਲ ਸਿੰਘ , ਸੰਭੁ ਤੋਂ ਹਰਜਿੰਦਰ ਸਿੰਘ ਲਾਲੀ,ਮਰਦਾਨਪੁਰ ਤੋਂ ਪਰਮਜੀਤ ਸਿੰਘ, ਜਨਸੁਆ ਰੋਂ ਸੁਰਜੀਤ ਸਿੰਘ,ਗਾਂਦੀਆ ਖੇੜੀ ਨਾਗਰ ਸਿੰਘ,ਨੀਨ ਸਾਹਿਬ ਆਕਰ ਤੋਂ ਗੁਰਵਿੰਦਰ ਸਿੰਘ, ਅਲੀ ਮਾਜਰਾ ਤੋਂ ਜਗਦੀਪ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਹਲਕਾ ਪਟਿਆਲਾ ਦਿਹਾਤੀ ਦੇ ਸਰਕਲ ਤ੍ਰਿਪੜੀ ਤੋਂ ਅਮਿਤ ਕੁਮਾਰ,ਅਨਾਜ ਮੰਡੀ ਤੋਂ ਤਾਰਨਪ੍ਰੀਤ ਸਿੰਘ, ਤਫੱਜਲਪੂਰਾ ਤੋਂ ਜਗਪ੍ਰੀਤ ਸਿੰਘ, ਅਰਬਨ ਸਟੇਟ ਤੋਂ ਗਗਨਦੀਪ ਸਿੰਘ,ਰੋਹਟਾ ਸਾਹਿਬ ਤੋਂ ਅਵਤਾਰ ਸਿੰਘ,ਆਲੋਵਾਲ ਤੋਂ ਇੰਦਰਪ੍ਰੀਤ ਸਿੰਘ ,ਫੱਗਣਮਾਜਰਾ ਤੋਂ ਕ੍ਰਮਜੋਤ ਸਿੰਘ ਅਤੇ ਰਣਜੀਤ ਨਗਰ ਤੋਂ ਗੁਰਤੇਜ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਹਲਕਾ ਨਾਭਾ ਦੇ ਸਰਕਲ ਭਾਦਸੋਂ ਸ਼ਹਿਰੀ ਤੋਂ ਬਲਬੀਰ ਖੱਟੜਾ, ਛੀਂਟਾਵਲਾ ਤੋਂ ਗੁਰਤੇਜ ਸਿੰਘ, ਚੌਧਰੀ ਮਾਜਰਾ ਤੋਂ ਸੁਖਜੀਤ ਸਿੰਘ, ਦੰਦਰਾਲਾ ਢੀਂਡਸਾ ਤੋਂ ਧਰਮਿੰਦਰ ਸਿੰਘ, ਡੁਲਾਦੀ ਤੋਂ ਜਸਬੀਰ ਸਿੰਘ , ਮੋਹਲਗਵਾਰਾ ਤੋਂ ਅਮਰਿੰਦਰ ਸਿੰਘ , ਨਾਭਾ ਸ਼ਹਿਰੀ ਤੋਂ ਸੰਦੀਪ ਸਿੰਘ, ਥੂਹੀ ਤੋਂ ਜਗਦੀਪ ਸਿੰਘ , ਟੋਹੜਾ ਤੋਂ ਗੁਰਦੀਪ ਸਿੰਘ,ਭਾਦਸੋਂ ਦਿਹਾਤੀ ਤੋਂ ਰਣਜੀਤ ਸਿੰਘ ਭੂੰਦੜ,ਨਾਭਾ ਦਿਹਾਤੀ ਤੋਂ ਪਰਮਜੀਤ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।

ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਲਕਾ ਜੰਡਿਆਲਾ ਦੇ ਸਰਕਲ ਬੰਡਾਲਾ ਤੋਂ ਹਰਪ੍ਰੀਤ ਸਿੰਘ, ਜੰਡਿਆਲਾ ਦਿਹਾਤੀ ਤੋਂ ਨਾਵਜਿੰਦਰ ਸਿੰਘ, ਟਾਂਗਰਾ ਤੋਂ ਨਵਜੋਤ ਸਿੰਘ, ਤਰਸਿੱਕਾ ਤੋਂ ਯੋਧਬੀਰ ਸਿੰਘ,ਮਹਿਤਾਂ ਤੋਂ ਬਲਜੀਤ ਸਿੰਘ,ਜਲਾਲ ਤੋਂ ਜਗਦੇਵ ਸਿੰਘ,ਜਡਿੰਆਲਾ ਸ਼ਹਿਰ ਤੋਂ ਵਿਵੇਕ ਸ਼ਰਮਾ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ। ਹਲਕਾ ਅੰਮ੍ਰਿਤਸਰ ਦੱਖਣੀ ਦੇ ਸਰਕਲ ਕੋਟ ਬਾਬਾ ਦੀਪ ਸਿੰਘ ਤੋਂ ਹਰਪ੍ਰੀਤ ਸਿੰਘ ਮਨੀ, ਕੋਟ ਮਾਹਨਾ ਸਿੰਘ ਤੋਂ ਜਗਪ੍ਰੀਤ ਸਿੰਘ, ਕੋਟ ਮੀਤ ਸਿੰਘ ਤੋਂ ਕੰਵਲਜੀਤ ਸਿੰਘ ਸੰਧੂ, ਕੋਟ ਮੀਤ ਸਿੰਘ ਤੋਂ ਮਨਵੀਰ ਸਿੰਘ,ਲਕਸ਼ਮਾਨਸਰ ਤੋਂ ਅਮਨਦੀਪ ਸਿੰਘ,ਲਕਸ਼ਮਾਨਸਰ ਤੋਂ ਹਰਪ੍ਰੀਤ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।ਹਲਕਾ ਅਟਾਰੀ ਦੇ ਸਰਕਲ ਅਟਾਰੀ ਤੋਂ ਜਸਮੀਤ ਸਿੰਘ ਕਾਕੂ, ਬਸਾਰਕੇ ਗਿੱਲਾਂ ਤੋਂ ਅਮਨਦੀਪ ਸਿੰਘ,ਕੰਬੋਹ ਤੋਂ ਸਵਿੰਦਰ ਸਿੰਘ,ਚਾਟੀਵਿੰਡ ਤੋਂ ਅਰਸ਼ਦੀਪ ਸਿੰਘ,ਘਰਿੰਡਾ ਤੋਂ ਅਮ੍ਰਿਤਪਾਲ ਸਿੰਘ, ਮਾਨਾਂਵਾਲਾ ਕਲਾਂ ਤੋਂ ਅੰਗਰੇਜ ਸਿੰਘ, ਪੰਡੋਰੀ ਵੜੈਚ ਤੋਂ ਬਲਵਿੰਦਰ ਸਿੰਘ ਬੁੱਟਰ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।

ਜਿਲ੍ਹਾ ਗੁਰਦਾਸਪੂਰ ਦੇ ਹਲਕਾ ਬਟਾਲਾ ਦੇ ਸਰਕਲ ਸ਼ਹਿਰੀ -1 ਤੋਂ ਸ਼ਮਸ਼ੇਰ ਸਿੰਘ,ਸ਼ਹਿਰੀ -2 ਤੋਂ ਸੁਰਿੰਦਰਪਾਲ ਸਿੰਘ, ਸ਼ਹਿਰੀ -3 ਤੋਂ ਸ਼ੁਭਮ ਸਰੀਨ, ਸ਼ਹਿਰੀ -4 ਤੋਂ ਪ੍ਰਦੀਪ ਕੁਮਾਰ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।ਹਲਕਾ ਡੇਰਾ ਬਾਬਾ ਨਾਨਕ ਦੇ ਸਰਕਲ ਕਲਾਨੌਰ ਤੋਂ ਮਨਜੀਤ ਸਿੰਘ,ਦੋਸਤਪੁਰ ਤੋਂ ਗੁਰਦੀਪ ਸਿੰਘ,ਡੇਰਾ ਬਾਬਾ ਨਾਨਕ ਤੋਂ ਗੁਰਪ੍ਰੀਤ ਸਿੰਘ, ਸ਼ਾਪੁਰ ਜੱਜਣ ਤੋਂ ਸੁਖਪਾਲ ਸਿੰਘ ਅਤੇ ਕੋਟਲੀ ਸੁਰਤ ਮਲ੍ਹੀ ਤੋਂ ਰਣਜੀਤ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।ਹਲਕਾ ਦਿਨਾਨਗਰ ਦੇ ਸਰਕਲ ਪੁਰਾਣਾ ਸ਼ੱਲਾ ਤੋਂ ਗੁਰਪ੍ਰੀਤ ਸਿੰਘ,ਬਿਆਨਪੁਰ ਤੋਂ ਵਿਵੇਕ ਡੋਗਰਾ,ਦੀਨਾ ਨਗਰ ਦਿਹਾਤੀ ਤੋਂ ਅਮਰਿੰਦਰ ਸਿੰਘ, ਦੀਨਾਨਗਰ ਸ਼ਹਿਰੀ ਤੋਂ ਇੰਦਰਜੀਤ ਸਿੰਘ,ਪਨਿਆ ਤੋਂ ਸੁਰਿੰਦਰ ਸਿੰਘ,ਬਹਿਰਾਮਪੁਰ ਤੋਂ ਜਗਮੋਹਨ ਸਿੰਘ ਅਤੇ ਦੋਰਾਂਗਲਾ ਤੋਂ ਗੁਰਨਾਮ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।

ਜਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ ਦੇ ਸਰਕਲ ਸੁਰ ਸਿੰਘ ਤੋਂ ਹਰਚਰਨ ਸਿੰਘ ਸਿੱਧਵਾਂ, ਬੈਕਾਂ ਤੋਂ ਗੁਰਸ਼ਰਨਪਾਲ ਸਿੰਘ ਭੋਲਾ,ਪਹੂਵਿੰਡ ਤੋਂ ਗੁਰਸ਼ਰਮ ਸਿੰਘ, ਮਾੜੀ ਕੰਬੋਕੇ ਤੋਂ ਦਿਲਬਾਗ ਸਿੰਘ ਦਰਾਜਕੇ, ਘਰਿਆਲਾ ਤੋਂ ਰਣਬੀਰ ਸਿੰਘ ਠਠਾਂ,ਵਲਟੋਹਾ ਤੋਂ ਰਾਜ ਸਿੰਘ ਡਾਕਟਰ, ਖੇਮਕਰਨ ਸ਼ਹਿਰੀ ਤੋਂ ਗਗਨਦੀਪ ਸਿੰਘ ਗੋਲਡੀ ਬਾਜਵਾ,ਭਿੱਖੀਵਿੰਡ ਸ਼ਹਿਰੀ ਤੋਂ ਵਿਨੈ ਮਲਹੋਤਰਾ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।

ਜਿਲ੍ਹਾ ਸ਼੍ਰੀ ਫ਼ਤਿਹਗੜ੍ਹ ਸਾਹਿਬ ਦੇ ਹਲਕਾ ਬਸੀ ਪਠਾਣਾ ਦੇ ਸਰਕਲ ਬਸੀ ਪਠਾਣਾ ਸ਼ਹਿਰੀ ਤੋਂ ਸੰਜੀਵ ਸਚਦੇਵਾ, ਬਸੀ ਪਠਾਣਾ ਦਿਹਾਤੀ ਤੋਂ ਸੰਦੀਪ ਸਿੰਘ ਬਾਜਵਾ, ਚੁੰਨੀ ਤੋਂ ਕੁਲਵੰਤ ਸਿੰਘ ਮਾਵੀ, ਖਮਾਣੋਂ ਸ਼ਹਿਰੀ ਤੋਂ ਰਾਜੀਵ ਆਹੁਜਾ,ਖਮਾਣੋਂ ਦਿਹਾਤੀ ਤੋਂ ਪ੍ਰਦੀਪ ਸਿੰਘ ਪੱਪੂ, ਖੇੜੀ ਨੌਧ ਸਿੰਘ ਤੋਂ ਦਲਜੀਤ ਸਿੰਘ, ਸੰਘੋਲ ਤੋਂ ਕਰਮਜੀਤ ਸਿੰਘ ਕਾਲਾ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।

ਜਿਲ੍ਹਾ ਕਪੁਰਥਲਾ ਦੇ ਹਲਕਾ ਭੁਲੱਥ ਦੇ ਸਰਕਲ ਭਦਾਸ ਤੋਂ ਰਣਜੀਤ ਸਿੰਘ, ਬੋਪਾਰਾਏ ਤੋਂ ਹਰਪ੍ਰੀਤ ਸਿੰਘ, ਧਾਰੀਵਾਲ ਬੇਟ ਤੋਂ ਸੁਖਜੀਤ ਸਿੰਘ, ਦਿਆਲਪੁਰ ਤੋਂ ਬਲਜੀਤ ਸਿੰਘ, ਢਿਲਵਾਂ ਤੋਂ ਪਰਮਵੀਰ ਸਿੰਘ, ਬੇਗੋਵਾਲ ਤੋਂ ਵਿਕਰਮਜੀਤ ਸਿੰਘ, ਨਡਾਲਾ ਤੋਂ ਸਤਪਾਲ ਸਿੰਘ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।
ਜਿਲ੍ਹਾ ਪਠਾਨਕੋਟ ਦੇ ਹਲਕਾ ਭੋਆ ਦੇ ਸਰਕਲ ਤਾਰਾਗੜ੍ਹ ਤੋਂ ਗੁਰਬਖਸ ਸਿੰਘ,ਕਾਨਵਾਂ ਤੋਂ ਅਮਰਜੀਤ ਸਿੰਘ,ਬਮਿਆਲ ਤੋਂ ਜਗਦੀਪ ਸਿੰਘ, ਨਰੋਟ ਜੈਮਲ ਸਿੰਘ ਤੋਂ ਗੁਰਪ੍ਰੀਤ ਸਿੰਘ , ਨਰੋਟ ਜੈਮਲ ਸਿੰਘ -2 ਤੋਂ ਜਸਵਿੰਦਰ ਸਿੰਘ ਅਤੇ ਭੋਆ ਤੋਂ ਰਾਜਨ ਸ਼ਰਮਾ ਨੂੰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ।

ਸਰਦਾਰ ਰੋਮਾਣਾ ਨੇ ਆਸ ਪ੍ਰਗਟ ਕੀਤੀ ਕਿ ਉਪਰੋਕਤ ਸਾਰੇ ਆਗੂ ਨੌਜਵਾਨਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਉਜਾਗਰ ਕਰਨ ਅਤੇ ਹੱਲ ਕਰਵਾਉਣ ਲਈ ਪੂਰੀ ਸਰਗਰਮੀ ਨਾਲ ਕੰਮ ਕਰਨਗੇ ਅਤੇ ਹੇਠਲੇ ਪੱਧਰ ਤੱਕ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਵਿਚ ਅਹਿਮ ਭੁਮਿਕਾ ਨਿਭਾਉਣਗੇ ਇਸ ਮੌਕੇ ਉਹਨਾਂ ਦੇ ਨਾਲ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਅਤੇ ਦਫਤਰ ਇੰਚਾਰਜ ਪਰਮਿੰਦਰ ਸਿੰਘ ਬੋਹਾਰਾ ਹਾਜਰ ਸਨ।

Share This Article
Leave a Comment