ਸ਼ਹੀਦ ਏ ਆਜ਼ਮ ਦੀ ਧਰਮ ਨਿਰਪੱਖ ਤੇ ਸਮਾਜਵਾਦੀ ਸੋਚ ਅੱਜ ਸਭ ਤੋਂ ਵੱਧ ਸਾਰਥਕ : ਸੁਖਬੀਰ ਬਾਦਲ

TeamGlobalPunjab
1 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਉਹਨਾਂ ਦੇ 113ਵੇਂ ਜਨਮ ਦਿਵਸ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਕਿਹਾ ਕਿ ਉਹਨਾਂ ਦੀ ਧਰਮ ਨਿਰਪੱਖ ਸੋਚ ਤੇ ਸਮਾਨ ਸਮਾਜ ਦੀ ਸੋਚ ਦੇਸ਼ ਵਿਚ ਅੱਜ ਸਭ ਤੋਂ ਵੱਧ ਸਾਰਥਕ ਹੈ।

ਉਹਨਾਂ ਕਿਹਾ ਕਿ ਸਾਡੇ ਦੇਸ਼ ਵਿਚ ਸ਼ਹੀਦ ਏ ਆਜ਼ਮ ਦੇ ਧਰਮ ਨਿਰਪੱਖ ਤੇ ਸਮਾਜਵਾਦੀ ਵਿਚਾਰਾਂ ‘ਤੇ ਚੱਲਣ ਦੀ ਅੱਜ ਬਹੁਤ ਜ਼ਰੂਰਤ ਹੈ ਕਿਉਂਕਿ ਦੇਸ਼ ਦਾ ਧਰਮ ਨਿਰਪੱਖ ਸਰੂਪ ਇਸ ਵੇਲੇ ਬਹੁਤ ਵੱਡੇ ਦਬਾਅ ਹਠ ਹੈ।

Share This Article
Leave a Comment