-ਕੋਰੋਨਾ ਕਾਰਨ ਕੀ ਨੇ ਦੇਸ਼ ਦੁਨੀਆ ਦੇ ਹਾਲ?
-ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਕੀ ਕੈਪਟਨ ਅਮਰਿੰਦਰ ਸਿੰਘ ਦੇ ਪਾਣਗੇ ਜਨਤਾ ਦੇ ਸਵਾਲਾਂ ਦੇ ਜਵਾਬ?
-CORONAVIRUS ਮਾਮਲਿਆਂ ਦੀ ਵੱਧ ਰਹੀ ਗਿਣਤੀ ਦਾ ਜਿੰਮੇਵਾਰ ਕੌਣ ?
-ਕੀ ਹੁਣ ਕੈਪਟਨ ਅਮਰਿੰਦਰ ਸਿੰਘ ਸੁਣਨਗੇ ਲੋਕਾਂ ਦਿਆ ਸਮੱਸਿਆਵਾਂ ? ਕੱਢਣਗੇ ਕੋਈ ਹੱਲ?
-ਭਾਰਤ ਭਰ ਚ ਕੋਰੋਨਾ ਨੇ ਫੜੀ ਰਫ਼ਤਾਰ? ਲਗਾਤਾਰ ਵੱਧ ਰਹੀ ਗਿਣਤੀ। ਪਰ ਜ਼ਿੰਮੇਵਾਰ ਕੌਣ?
ਦੇਖੋ ਅਜਿਹੇ ਹੋਰ ਮੁੱਦਿਆਂ ‘ਤੇ ਕੀ ਨੇ ਤਰਕ ਵਿਤਰਕ ਸਾਡੇ ਹੇਠ ਦਿੱਤੇ ਖਾਸ ਪ੍ਰੋਗਰਾਮ ‘ਚ