ਲੁਧਿਆਣਾ ਦੀ ਹਿੰਦੁਸਤਾਨ ਟਾਇਰਜ਼ ਫੈਕਟਰੀ ’ਚ ਭਿਆਨਕ ਅੱਗ

TeamGlobalPunjab
0 Min Read

ਲੁਧਿਆਣਾ : ਲੁਧਿਆਣਾ ’ਚ ਸ਼ਨੀਵਾਰ ਸਵੇਰੇ ਹਿੰਦੁਸਤਾਨ ਟਾਇਰਜ਼ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਮੌਕੇ ‘ਤੇ ਅੱਗ ਬੁਝਾਊ ਦਸਤੇ ਦੀਆਂ 100 ਗੱਡੀਆਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅੱਗ ਲੱਗਣ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।

Share This Article
Leave a Comment