ਨਿਊਜ਼ ਡੈਸਕ: ਪੰਜਾਬ ਪੁਲਿਸ ਨੇ ਸਾਬਕਾ ਡੀ.ਜੀ.ਪੀ ਸੁਮੇਧ ਸਿੰਘ ਸੈਣੀ ਵਿਰੁੱਧ ਬਲਵੰਤ ਸਿੰਘ ਮੁਲਤਾਨੀ ਕੇਸ ਵਿਚ ਅਗਵਾ ਕਰਨ, ਤਸੀਹੇ ਦੇਣ ਅਤੇ ਉਸ ਨੂੰ ਜਾਨੋ ਖਤਮ ਕਰਨ ਦੇ ਮਾਮਲੇ ਵਿਚ 29 ਸਾਲ ਪੁਰਾਣੇ 1991 ਵਿਚ ਗਾਇਬ ਕਰਨ ਦਾ ਕੇਸ ਦਰਜ ਕੀਤਾ ਹੈ। ਇਸ ਕੇਸ ਵਿਚ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਡੀ.ਐਸ.ਪੀ ਬਲਦੇਵ ਸਿੰਘ ਸੈਣੀ, ਇਕ ਇੰਸਪੈਕਟਰ ਹਨ।
ਇਹ ਐਫ.ਆਈ.ਆਰ ਪੀੜਤ ਦੇ ਭਰਾ ਦੁਆਰਾ ਕੀਤੀ ਸ਼ਿਕਾਇਤ ਦੇ ਅਧਾਰਿਤ ਦਰਜ ਕੀਤੀ ਗਈ ਹੈ। ਪੰਜਾਬ ਦੇ ਸਭ ਤੋਂ ਵੱਧ ਭਖਦੇ ਮਾਮਲੇ ਪਿੱਛੇ ਦੀ ਕੀ ਹੈ ਪੂਰੀ ਕਹਾਣੀ ਹੇਂਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਦੇਖੋ ਸਾਡੀ ਖਾਸ ਰਿਪੋਰਟ ‘ਚ: