ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਵੈ-ਨਿਰਭਰ ਭਾਰਤ ਦਾ ਸੱਦਾ ਦਿੰਦਿਆਂ ਦੇਸ਼ ਦੇ ਛੋਟੇ, ਦਰਮਿਆਨੇ ਉਦਯੋਗਾਂ ਸਮੇਤ ਸਾਰੇ ਸੈਕਟਰਾਂ ਨੂੰ ਰਾਹਤ ਦੇਣ ਲਈ 20 ਲੱਖ ਕਰੋੜ ਰੁਪਏ ਦੇ ਪੂਰਵ-ਆਰਥਿਕ ਪੈਕੇਜ ਦਾ ਐਲਾਨ ਕੀਤਾ। ਜਿਸ ਤਰ੍ਹਾਂ ਵੱਖ ਵੱਖ ਸੂਬਿਆਂ ਨੂੰ ਪਿਛਲਾ ਪੈਕੇਜ ਮਿਲਿਆ ਸੀ। ਉਸ ਵਿੱਚ ਪੰਜਾਬ ਦੇ ਹਿੱਸੇ ਹੋਰਨਾਂ ਸੂਬਿਆਂ ਤੋਂ ਘੱਟ ਰਾਸ਼ੀ ਮਿਲੀ ਸੀ। ਜਿਵੇਂ ਕਿ ਹਿਮਾਚਲ ਨਾਲੋਂ ਪੰਜਾਬ ਵਿਚ ਕੋਰੋਨਾ ਦੀ ਮਾਰ ਜ਼ਿਆਦਾ ਹੈ ਪੰਜਾਬ ਦੇ ਹਿੱਸੇ ਹਿਮਾਚਲ ਤੋਂ ਵੀ ਘੱਟ ਰਾਸ਼ੀ ਹਿੱਸੇ ਵਿੱਚ ਆਈ। ਇਸ ਮਾਮਲੇ ਤੇ ਦੇਖੋ ਪੂਰੀ ਰਿਪੋਰਟ ਸਾਡੇ ਖਾਸ ਪ੍ਰੋਗਰਾਮ Hello global punjab ‘ਚ