Latest ਪੰਜਾਬ News
ਪੰਜਾਬ ਸਰਕਾਰ ਵੱਲੋਂ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ‘ਚ ਵੱਡੀਆਂ ਪੁਲਾਂਘਾਂ ਪੁੱਟਣ ਤੇ ਔਰਤਾਂ ਦੀ ਰੱਖਿਆ ਲਈ ਕਦਮ ਚੁੱਕਣ ਦੀ ਪੂਰੀ ਤਿਆਰੀ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੀ ਰੱਖਿਆ ਕਰਨ…
ਪੰਛੀ ਰੱਖ ਦੇ ਪਾਬੰਦੀਸ਼ੁਦਾ ਖੇਤਰ ਕੋਟ ਕਾਈਮ ਖਾਂ ‘ਚ ਲੱਗੀ ਅੱਗ, ਪੰਛੀ ਤੇ ਜੰਗਲੀ ਜਨਵਰਾਂ ਨਾਲ ਜੰਗਲ ਵੀ ਹੋਇਆ ਪ੍ਰਭਾਵਿਤ
ਹਰੀਕੇ ਪੱਤਣ : - ਵਿਸ਼ਵ ਪ੍ਰਸਿੱਧ ਹਰੀਕੇ ਪੱਤਣ ਦੀ ਪੰਛੀ ਰੱਖ ਦੇ ਪਾਬੰਦੀਸ਼ੁਦਾ…
FCI ਦੇ ਨਵੇਂ ਹੁਕਮਾਂ ਤੇ ਪੰਜਾਬ ਅੰਦਰ ਮੱਚਿਆ ਸਿਆਸੀ ਘਮਾਸਾਨ, ਚੀਮਾ ਨੇ ਵੀ ਦਿੱਤੀ ਪ੍ਰਤੀਕਿਰਿਆ
ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਲਏ ਗਏ ਨਵੇਂ ਫ਼ੈਸਲੇ ਨੂੰ ਲੈ ਕੇ…
ਆਪ ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲਾਏ ਗੰਭੀਰ ਦੋਸ਼, ਕੀਤੇ ਅਹਿਮ ਖੁਲਾਸੇ
ਚੰਡੀਗੜ੍ਹ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ…
ਈਕੋ ਸਿੱਖ ਦਾ ਵੱਡਾ ਉਪਰਾਲਾ, ਸਥਾਪਤ ਕੀਤੇ 303 ਜੰਗਲ
ਚੰਡੀਗੜ੍ਹ :(ਦਰਸ਼ਨ ਸਿੰਘ ਖੋਖਰ ): ਈਕੋ ਸਿੱਖ ਨੇ ਇਕ ਵੱਡਾ ਉਪਰਾਲਾ ਕਰਦਿਆਂ…
ਆਨਲਾਈਨ ਐਮਐਸਪੀ ਟਰਾਂਸਫਰ, ਕੇਂਦਰ ਸਰਕਾਰ ਦੀ ਕਿਸਾਨਾਂ ਤੇ ਆੜਤੀਆਂ ’ਚ ਫੁੱਟ ਪਾਉਣ ਦੀ ਸਾਜਿਸ਼ : ਅਮਨ ਅਰੋੜਾ*
ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ…
ਕੈਗ ਦੀ ਰਿਪੋਰਟ ਨੇ ਕੀਤਾ ਸਾਬਤ, ਕੈਪਟਨ ਸੂਬਾ ਚਲਾਉਣ ਵਿੱਚ ਨਾਕਾਮ : ਹਰਪਾਲ ਸਿੰਘ ਚੀਮਾ
ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ’ਚ ਜਾਰੀ ਕੀਤੀ…
‘ਆਪ’ ਵੱਲੋਂ ਪੱਤਰਕਾਰ ਮੇਜਰ ਸਿੰਘ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ :ਆਮ ਆਦਮੀ ਪਾਰਟੀ ਨੇ ਅਦਾਰਾ 'ਅਜੀਤ' ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ…
ਸਾਵਧਾਨ! ਜਲੰਧਰ ‘ਚ ਇਕ ਵਾਰ ਫਿਰ ਲੱਗਿਆ ਨਾਈਟ ਕਰਫਿਊ
ਜਲੰਧਰ : ਪੰਜਾਬ ਦੇ ਜਲੰਧਰ ਪ੍ਰਸ਼ਾਸਨ ਨੇ ਜ਼ਿਲੇ ਵਿਚ ਕੋਰਨਾਵਾਇਰਸ ਮਾਮਲਿਆਂ ਵਿਚ…
ਪ੍ਰਸ਼ਾਂਤ ਕਿਸ਼ੋਰ ਦੇ ਮਸਲੇ ਤੇ ਭਗਵੰਤ ਮਾਨ ਨੇ ਘੇਰੀ ਕੈਪਟਨ ਸਰਕਾਰ, ਸਿੱਧੂ ਨੂੰ ਵੀ ਦਿੱਤੀ ਸਲਾਹ
ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਏ ਗਏ ਨਵੇਂ ਮੁੱਖ ਸਲਾਹਕਾਰ ਨੂੰ…
