ਪੰਜਾਬ

ਮਾਸਟਰ ਬਲਦੇਵ ਜੀ ਕਿਤੇ ਇੰਝ ਨਾ ਹੋਵੇ ਅੱਗੋ ਭਾਈ ਜੀ ਨਾ ਦੇਣ ਤੇ ਪਿੱਛੋਂ ਕੁੱਤਾ ਲੈਜੇ!

ਜੈਤੋ : ਮਾਸਟਰ ਬਲਦੇਵ ਸਿੰਘ ਸੁਖਪਾਲ ਖਹਿਰਾ ਨੂੰ ਦਿੱਤੇ ਆਪਣੇ ਵਚਨ ਦੇ ਪੱਕੇ ਨਿੱਕਲੇ ਤੇ ਉਨ੍ਹਾਂ ਨੇ ਵਿਰੋਧ ਦੇ ਬਾਵਜੂਦ ਆਖਿਰਕਾਰ ‘ਆਮ ਆਦਮੀ ਪਾਰਟੀ’ ਦੀ ਮੁੱਢਲੀ ਮੈਬਰਸ਼ਿਪ ਤੋਂ ਅਸਤੀਫਾ ਦੇ ਹੀ ਦਿੱਤਾ ਹੈ। ਹੁਣ ਚਰਚਾ ਹੈ ਕਿ ਉਹ ਆਉਂਦੀਆਂ ਲੋਕ ਸਭਾ ਚੋਣਾ ਦੌਰਾਨ ‘ਪੰਜਾਬੀ ਏਕਤਾ ਪਾਰਟੀ’ ਵੱਲੋਂ ਹਲਕਾ ਫਰੀਦਕੋਟ ਤੋਂ …

Read More »

ਵਿਧਾਇਕੀ ਖੁਸਣ ਦਾ ਡਰ, ਫਿਰ ਵੀ ਕੀਤਾ ਜ਼ਿਮਨੀ ਚੋਣਾਂ ‘ਚ ਲੜਨ ਦਾ ਐਲਾਨ : ਖਹਿਰਾ

ਜਲੰਧਰ : ਆਉਂਦੀਆਂ ਲੋਕ ਸਭਾ ਚੋਣਾਂ ‘ਚ ਜਿੱਥੇ ਹਰ ਸਿਆਸੀ ਪਾਰਟੀ ਨੂੰ ਆਪਣੀ ਜਿੱਤ ਹਾਰ ਦਾ ਵੱਡਾ ਸਵਾਲ ਸਤਾ ਰਿਹਾ ਹੈ ਉੱਥੇ ਦੂਜੇ ਪਾਸੇ ‘ਪੰਜਾਬੀ ਏਕਤਾ ਪਾਰਟੀ’ ਦੇ ਸੁਪਰੀਮੋਂ ਸੁਖਪਾਲ ਖਹਿਰਾ ਨੂੰ ਅਜੇ ਤੱਕ ਆਪਣੀ ਵਿਧਾਇਕੀ ਖੁਸਣ ਦਾ ਫਿਕਰ ਹੀ ਖਾਏ ਜਾ ਰਿਹਾ ਹੈ। ਪਰ ਫਿਰ ਵੀ ਸੁਖਪਾਲ ਖਹਿਰਾ ਲੋਕ …

Read More »

ਰਾਮ ਰਹੀਮ ਤੇ ਉਸ ਦੀ ਜੁੰਡਲੀ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ 50 ਹਜ਼ਾਰ ਜ਼ੁਰਮਾਨਾ

ਚੰਡੀਗਡ੍ਹ : ਕਹਿੰਦੇ ਨੇ ਪ੍ਰਮਾਤਮਾਂ ਦੇ ਘਰ ਦੇਰ ਹੈ ਪਰ ਹਨ੍ਹੇਰ ਨਹੀਂ। ਅੱਜ ਇਹ ਕਹਾਵਤ ਸੱਚ ਹੁੰਦੀ ਜਾਪਦੀ ਹੈ। ਡੇਰਾ ਸਿਰਸਾ ਮੁਖੀ ਬਲਾਤਕਾਰੀ ਰਾਮ ਰਹੀਮ ਜੋ ਕਿ ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ‘ਚ ਪਹਿਲਾਂ ਹੀ ਸੁਨਾਰੀਆ ਜੇਲ੍ਹ ‘ਚ ਬੰਦ ਹੈ, ਨੂੰ ਅੱਜ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਉਮਰ ਕੈਦ ਦੀ …

Read More »

ਐਸਜੀਪੀਸੀ ਖਿਲਾਫ ਮੁਹਿੰਮ ਵੱਜੀ ਹੱਡ ‘ਤੇ, ਫੂਲਕਾ ਦਾ ਸਨਮਾਨ ਨਹੀਂ ਕਰੇਗੀ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ : 1984 ਸਿੱਖ ਨਸ਼ਲਕੁਸੀ ਦੇ ਮਾਮਲਿਆਂ ‘ਚ ਪੀੜ੍ਹਤਾਂ ਦੇ ਕੇਸ 34 ਸਾਲ ਤੱਕ ਅਦਾਲਤਾਂ ‘ਚ ਲੜ ਕੇ ਉਨ੍ਹਾਂ ਨੂੰ ਇੰਨਸਾਫ ਦਵਾਉਣ ਅਤੇ ਸੱਜਣ ਕੁਮਾਰ ਵਰਗੇ ਕਾਤਲਾਂ ਨੂੰ ਜੇਲ੍ਹ ਪਹੁੰਚਵਾਉਣ ਵਾਲੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਦਾ ਵਿਸ਼ੇਸ਼ ਤੌਰ ਤੇ ਬੁਲਾ ਕੇ ਸਨਮਾਨ ਕਰਨ ਸਬੰਧੀ ਐਲਾਨ ਕੀਤੇ …

Read More »

ਸੁਰੇਸ਼ ਅਰੋੜਾ ਦੇ ਸੇਵਾਕਾਲ ‘ਚ ਸਤੰਬਰ ਤੱਕ ਹੋਇਆ ਵਾਧਾ

DGP Suresh Arora gets 3rd extension

ਨਵੀਂ ਦਿੱਲੀ: ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਲਈ ਵੱਡੀ ਰਾਹਤ ਦੀ ਖ਼ਬਰ ਆਈ ਹੈ। ਕੇਂਦਰ ਸਰਕਾਰ ਨੇ ਅਰੋੜਾ ਦੇ ਸੇਵਾਕਾਲ ‘ਚ ਵਾਧੇ ਦੀ ਮੰਜੂਰੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਅਰੋੜਾ ਦੇ ਸੇਵਾਕਾਲ ‘ਚ 8 ਮਹੀਨੇ ਦਾ ਵਾਧਾ ਕੀਤਾ ਹੈ। ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਕੇਂਦਰ …

Read More »

ਪੱਤਰਕਾਰ ਛੱਤਰਪਤੀ ਕਤਲਕਾਂਡ ਮਾਮਲੇ ‘ਚ ਅੱਜ ਰਾਮ ਰਹੀਮ ਸਣੇ 4 ਦੋਸ਼ੀਆਂ ਨੂੰ ਸੁਣਾਈ ਜਾਵੇਗੀ ਸਜ਼ਾ

chhatrapati verdict

ਪੰਚਕੂਲਾ: ਬਲਾਤਕਾਰ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਦੋਸ਼ੀ ਗੁਰਮੀਤ ਰਾਮ ਰਹੀਮ ਜਿਸ ਦੀਆਂ ਹੋਰ ਮੁਸ਼ਕਿਲਾਂ ਵਿੱਚ ਵਾਧਾ ਹੋ ਸਕਦਾ ਹੈ। ਮਾਮਲਾ ਸਾਲ 2002 ਦਾ ਹੈ। ਜਿਸ ਸਮੇਂ ਪੂਰਾ ਸੱਚ ਅਖਬਾਰ ਦੇ ਸੰਪਾਦਕ ਰਾਮਚੰਦਰ ਛਤਰਪਤੀ ਵਲੋਂ ਡੇਰਾ ਸਿਰਸਾ ਦੇ ਕਾਲੇ ਕਾਰਨਾਮਿਆਂ ਖਿਲਾਫ ਖਬਰ ਛਾਪੀ ਗਈ ਸੀ ਜਿਸ ਤੋਂ …

Read More »

ਡੀਐਸਜੀਐਮਸੀ ਚੋਣਾਂ: ਜੀ.ਕੇ. ਤੇ ਸਿਰਸਾ ਧੜਾ ਕੁਰਸੀ ਲਈ ਸਰਗਰਮ

dsgmc elections

ਚੰਡੀਗੜ੍ਹ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 19 ਜਨਵਰੀ ਨੂੰ ਹੋਣ ਵਾਲੀ ਕਰਜਕਾਰਨੀ ਦੀ ਚੋਣ ਨੂੰ ਲੈਕੇ ਸਿਆਸਤ ਭਖਣੀ ਸ਼ੁਰੂ ਹੋ ਗਈ ਹੈ। ਨਵਾਂ ਪ੍ਰਧਾਨ ਅਤੇ ਜਨਰਲ ਸਕੱਤਰ ਸਮੇਤ ਪੂਰੇ ਬੋਰਡ ਦੀ ਚੋਣ ਹੋਣੀ ਹੈ। ਮਨਜੀਤ ਸਿੰਘ ਜੀਕੇ ਅਤੇ ਮਨਜਿੰਦਰ ਸਿੰਘ ਸਿਰਸਾ ਦੇ ਧੜੇ ਦੁਬਾਰਾ ਕੁਰਸੀ ਹਾਸਿਲ ਕਰਨ ਲਈ ਸਰਗਰਮ …

Read More »

ਖਹਿਰਾ ਤੋਂ ਬਾਅਦ ਰਾਣਾ ਗੁਰਜੀਤ ਦੇ ਪਿੱਛੇ ਪਿਆ ਹੁਣ ਸੰਤ ਸਮਾਜ, ਕਹਿੰਦੇ ਬਚਾਓ! ਇਹ ਤਾਂ ਸਾਨੂੰ ਵੀ ਨਹੀਂ ਬਖਸ਼ ਰਿਹੈ

ਜਲੰਧਰ : ਜਿਉਂ ਜਿਉਂ ਲੋਕ ਸਭਾ ਚੋਣਾਂ ਨਜਦੀਕ ਆ ਰਹੀਆਂ ਨੇ ਤਿਉਂ ਤਿਉਂ ਸਿਆਸੀ ਪਾਰਟੀਆਂ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਨੇ। ਸਿਆਸਤ ਰੂਪੀ ਕਮਾਨ ਵਿੱਚੋਂ ਹਰ ਦਿਨ ਇੱਕ ਨਵਾਂ ਹੀ ਤੀਰ ਨਿੱਕਲ ਰਿਹਾ ਹੈ। ਇੰਝ ਜਾਪਦਾ ਹੈ ਕਿ ਅੱਜ ਇਹ ਸਿਆਸਤ ਦਾ ਤੀਰ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਅਤੇ …

Read More »

ਹੋਰ ਲਵੋ ਪੰਗੇ! ਵਿਧਾਇਕ ਜ਼ੀਰਾ ਮੁਅੱਤਲ ਤੇ ਪੀਏ ਗ੍ਰਿਫਤਾਰ, ਕੁਝ ਤਾਂ ਗੜਬੜ ਹੈ!

ਮੋਗਾ : ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਨਸ਼ਿਆਂ ਦੇ ਮਾਮਲੇ ਵਿੱਚ ਆਪਣੀ ਹੀ ਸਰਕਾਰ ਨੂੰ ਸ਼ਰੇਆਮ ਸਟੇਜ ‘ਤੇ ਘੇਰਨ ਤੋਂ ਬਾਅਦ ਪੰਜਾਬ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ ਹੈ ਤੇ ਜਿਹੜਾ ਐਕਸ਼ਨ ਪੁਲਿਸ ਨੇ ਸਭ ਤੋਂ ਪਹਿਲਾਂ ਲਿਆ ਹੈ ਉਹ ਹੈ ਜ਼ੀਰਾ ਦਾ ਪੀਏ ਦੱਸੇ ਜਾ ਰਹੇ ਨੀਰਜ ਸ਼ਰਮਾ …

Read More »

ਜ਼ੀਰਾ ਦੀ ਜੀਰੇ ਜਿੰਨੀ ਵੀ ਨਹੀਂ ਚੱਲੀ ਕਾਂਗਰਸ ਅੰਦਰ, ਅਗਲਿਆਂ ਨੇ ਕੱਢ ਕੇ ਬਾਹਰ ਮਾਰਿਆ

ਚੰਡੀਗੜ੍ਹ : ਵਿਧਾਨ ਸਭਾ ਹਲਕਾ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਕਾਂਗਰਸੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ । ਇਹ ਜਾਣਕਾਰੀ ਦਿੰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਨੇ ਨੋਟਿਸ ਤੋਂ ਬਾਅਦ ਆਪਣੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਕੀਤੀ ਜਿਸ ਕਾਰਨ …

Read More »