Home / ਸਿੱਖ ਭਾਈਚਾਰਾ (page 30)

ਸਿੱਖ ਭਾਈਚਾਰਾ

ਫਤਹਿਵੀਰ ਦੇ ਮਾਮਲੇ ‘ਚ ਆਹ ਕੀ ਕਹਿਤਾ ਸੁਖਜਿੰਦਰ ਰੰਧਾਵਾ ਨੇ, ਪੀੜਤ ਪਰਿਵਾਰ .....

ਗੁਰਦਾਸਪੁਰ : ਇੱਕ ਪਾਸੇ ਜਿੱਥੇ ਸੁਨਾਮ ਦੇ ਪਿੰਡ ਭਗਵਾਨਪੁਰਾ ਵਿੱਚ ਧਰਤੀ ਹੇਠ ਸਵਾ ਸੌ ਫੁੱਟ ਡੂੰਘੇ ਬੋਰਵੈੱਲ ‘ਚ ਫਸੇ 3 ਸਾਲਾ ਮਾਸੂਮ ਬੱਚੇ ਫਤਹਿਵੀਰ ਨੂੰ ਬਚਾਉਣ ਲਈ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੇ ਦਿਨ ਰਾਤ ਇੱਕ ਕਰ ਰੱਖਿਆ ਹੈ, ਜਿੱਥੇ ਲੋਕ ਮੌਤ ਦੇ ਮੂੰਹ ‘ਚ ਫਸੇ ਫਤਹਿਵੀਰ ਦੀ ਜਿੰਦਗੀ ਬਖਸ਼ਣ …

Read More »

ਐਂਬੂਲੈਂਸਾ ਲੱਗ ਗਈਆਂ ਨੇੜੇ, ਲਓ ਬਈ ਫਤਹਿਵੀਰ ਬਾਹਰ ਆਇਆ ਲਓ

ਸੁਨਾਮ : ਇੱਥੋਂ ਦੇ ਪਿੰਡ ਭਗਵਾਨਪੁਰਾ ਦਾ ਫਤਹਿਵੀਰ ਨਾਮਕ ਜਿਹੜਾ 3 ਸਾਲਾ ਬੱਚਾ ਜ਼ਮੀਨ ਦੇ ਹੇਠਾਂ 125 ਫੁੱਟ ਡੂੰਘੇ ਬੋਰਵੈੱਲ ਵਿੱਚ ਫਸਿਆ ਹੋਇਆ ਹੈ, ਉਸ ਨੂੰ ਕੱਢਣ ਲਈ ਐਨਡੀਆਰਐਫ ਦੀ ਇੱਕ ਹੋਰ ਟੀਮ ਮੌਕੇ ‘ਤੇ ਪਹੁੰਚ ਗਈ ਹੈ, ਤੇ ਬਚਾਅ ਕਾਰਜਾਂ ‘ਚ ਲੱਗੇ ਹੋਏ ਲੋਕ ਅਤੇ ਪੰਜਾਬ ਸਰਕਾਰ ਦੇ ਮੰਤਰੀ …

Read More »

ਫਤਹਿਵੀਰ ਨੇੜਿਓਂ ਅੰਦਰਲਾ ਨਕਸ਼ਾ ਲੈ ਕੇ NDRF ਜਵਾਨ ਆਇਆ ਬਾਹਰ, ਦੇਖੋ ਲਾਇਵ ਤਸਵੀਰ.....

ਸੁਨਾਮ : ਫਤਹਿਵੀਰ ਨੂੰ ਫਤਹਿ ਕਰਨ ਲਈ ਚਲਾਏ ਗਏ ਮਿਸ਼ਨ ਨੂੰ ਕਰੀਬ 80 ਘੰਟੇ ਹੋ ਗਏ ਹਨ। ਇਨ੍ਹਾਂ 80 ਘੰਟਿਆਂ ‘ਚ ਐਨਡੀਆਰਐਫ ਅਤੇ ਕੁਝ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਫਤਹਿਵੀਰ ਨੂੰ ਬਚਾਉਣ ਲਈ ਪੂਰੀ ਵਾਹ ਲਗਾਈ ਜਾ ਰਹੀ ਹੈ। ਫਤਹਿਵੀਰ ਨੂੰ ਬਚਾਉਣ ਲਈ ਉਸ ਬੋਰ ਦੇ ਬਰਾਬਰ ‘ਤੇ ਇੱਕ ਹੋਰ …

Read More »

ਆਹ ਚੱਕੋ ਬਲੂ ਸਟਾਰ ਵੇਲੇ ਸਿੱਖ ਲਾਇਬ੍ਰੇਰੀ ਤਬਾਹ ਕਰਨ ਦਾ ਅਸਲ ਸੱਚ, SGPC ਵਾਲਿਆ.....

ਅੰਮ੍ਰਿਤਸਰ : ਹੁਣ ਤੱਕ ਇਹ ਕਿਹਾ ਜਾ ਰਿਹਾ ਸੀ, ਕਿ ਆਰਐਸਐਸ ਵਾਲੇ ਸਿੱਖ ਇਤਿਹਾਸ ਨੂੰ ਖਤਮ ਕਰਕੇ ਸਿੱਖ ਕੌਮ ਦੀ ਵੱਖਰੀ ਹੋਂਦ ਨੂੰ ਹੀ ਮਿਟਾ ਦੇਣਾ ਚਾਹੁੰਦੇ ਹਨ, ਤਾਂ ਕਿ ਉਹ ਇਹ ਸਾਬਤ ਕਰ ਸਕਣ ਕਿ ਸਿੱਖ ਵੱਖਰੀ ਕੌਮ ਨਹੀਂ ਬਲਕਿ ਹਿੰਦੂ ਹੀ ਹਨ।ਪਰ ਹੁਣ ਕੁਝ ਅਜਿਹੇ ਖੁਲਾਸੇ ਹੋਏ ਹਨ …

Read More »

ਆਹ ਦੇਖੋ ਕਿਵੇਂ ਬਣਦੇ ਨੇ ਲੋਕ ਡੇਰਾ ਸਿਰਸਾ ਦੇ ਭਗਤ, ਤਮਾਸ਼ਾ ਦੇਖਦੇ ਲੋਕਾਂ ‘.....

ਕੁਲਵੰਤ ਸਿੰਘ ਸੁਨਾਮ : ਇੱਥੋਂ ਦੇ ਪਿੰਡ ਭਗਵਾਨਪੁਰਾ ਦੇ ਇੱਕ ਕਿਸਾਨ ਸੁਖਵਿੰਦਰ ਸਿੰਘ ਦਾ 2 ਸਾਲਾ ਇਕਲੌਤਾ ਪੁੱਤਰ ਫਤਹਿਵੀਰ ਸਿੰਘ ਬੀਤੇ 42 ਘੰਟਿਆਂ ਤੋਂ ਵੱਧ ਸਮੇਂ ਤੋਂ ਇੱਕ ਅਜਿਹੇ ਬੋਰਵੈੱਲ ਅੰਦਰ ਫਸਿਆ ਹੋਇਆ ਹੈ ਜਿਸ ਨੂੰ ਬਚਾਉਣ ਲਈ ਜਿਲ੍ਹਾ ਪ੍ਰਸਾਸ਼ਨ ਅਤੇ ਕੁਦਰਤੀ ਆਫ਼ਤਾਂ ਤੋਂ ਬਚਾਉਣ ਵਾਲੀ ਸੰਸਥਾ ਐਨਡੀਆਰਐਫ ਦੇ ਜਵਾਨ …

Read More »

ਕੁੰਵਰ ਵਿਜੇ ਦੇ ਤਬਾਦਲੇ ‘ਤੇ ਕਸੂਤੀ ਫਸੀ ਕੈਪਟਨ ਸਰਕਾਰ, ਚੋਣ ਕਮਿਸ਼ਨ ਨੇ ਕਰ .....

ਚੰਡੀਗੜ੍ਹ : ਲੰਘੀਆਂ ਚੋਣਾਂ ਦੌਰਾਨ ਸੂਬਾ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਤੋਂ ਬਾਅਦ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ ਜਾਂਚ ਟੀਮ (ਐਸਆਈਟੀ) ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਚੋਣ ਕਮਿਸ਼ਨ ਦੇ ਹੁਕਮਾਂ ‘ਤੇ ਸੂਬਾ ਸਰਕਾਰ ਵੱਲੋਂ ਕੀਤੇ ਗਏ ਤਬਾਦਲੇ ਦੇ ਮਾਮਲੇ ਨੇ ਨਵਾਂ …

Read More »

ਅਮਰੀਕੀ ਹਵਾਈ ਫੌਜ ਨੇ ਸਿੱਖਾਂ ਨੂੰ ਦਾੜ੍ਹੀ ਤੇ ਦਸਤਾਰ ਨਾਲ ਡਿਊਟੀ ਕਰਨ ਦੀ ਦਿ.....

US Airman Harpreetinder Singh Bajwa

ਵਾਸ਼ਿੰਗਟਨ: ਅਮਰੀਕੀ ਹਵਾਈ ਫੌਜ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੰਦਿਆਂ ਦਾੜ੍ਹੀ ਤੇ ਦਸਤਾਰ ਨਾਲ ਡਿਊਟੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਦੇਸ਼ ਦੇ ਹਵਾਈ ਬਲ ‘ਚ ਧਰਮ ਦੇ ਆਧਾਰ ‘ਤੇ ਇਸ ਤਰ੍ਹਾਂ ਦੀ ਛੋਟ ਦਾ ਇਹ ਪਹਿਲਾ ਮਾਮਲਾ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ 2017 ‘ਚ ਫੌਜੀ ਦੇ ਰੂਪ ‘ਚ ਹਵਾਈ ਫੌਜ …

Read More »

ਪਾਈ ਜਾਓ ਰੌਲਾ, ਆਹ ਕੁੰਵਰ ਵਿਜੇ ਨੇ ਕੋਟਕਪੁਰਾ ਕਾਂਡ ‘ਚ ਕਰਤਾ ਦੂਜਾ ਚਲਾਨ ਵ.....

ਕੋਟਕਪੁਰਾ : ਐਸ. ਆਈ. ਟੀ. ਦੇ ਮੈਂਬਰ ਅਤੇ ਆਈ ਜੀ ਕੁੰਵਰ ਵਿਜੈ ਪ੍ਰਤਾਪ ਨੇ 2015 ਚ ਹੋਏ ਕੋਟਕਪੂਰਾ ਗੋਲੀਕਾਂਡ ਨੂੰ ਲੈਕੇ ਵੀਰਵਾਰ ਨੂੰ ਦੂਜਾ ਚਲਾਨ ਵੀ ਅਦਾਲਤ ‘ਚ ਪੇਸ਼ ਕਰ ਦਿੱਤਾ। ਇਸ ਚਲਾਨ ‘ਚ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਪੰਜ ਪੁਲਿਸ ਅਧਿਕਾਰੀਆਂ ਦੇ ਨਾਮ ਮੌਜੂਦ ਹਨ। ਉਹਨਾਂ ਪੰਜ …

Read More »

ਵਿਭਾਗ ਬਦਲਣ ਤੋਂ ਨਾਰਾਜ਼ ਸਿੱਧੂ ਦਿੱਲੀ ਪਹੁੰਚੇ, ਕਰਨਗੇ ਰਾਹੁਲ ਨਾਲ ਮੁਲਾਕਾਤ

ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਵਜ਼ਾਰਤ ਵਿੱਚ ਕੀਤੇ ਗਏ ਫੇਰਬਦਲ ਦੌਰਾਨ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋ ਲਏ ਜਾਣ ਤੋਂ ਨਾਰਾਜ਼ ਹੋਏ ਸਿੱਧੂ ਨੇ ਆਪਣੇ ਨਵੇਂ ਬਿਜਲੀ ਵਿਭਾਗ ਦਾ ਚਾਰਜ ਲੈਣ ਦੀ ਬਜਾਏ ਨਵੀਂ ਦਿੱਲੀ ਦਾ ਰੁੱਖ ਕਰ ਲਿਆ ਹੈ। ਪਤਾ …

Read More »

ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਾਂਗ ਚਾਰਜਸੀਟ ਲੀਕ ਹੋਣੋ ਬਚਾਉਣੀ ਸੀ, ਤਾਹੀ.....

ਸਵਾਲ : ਕੀ ਕੁੰਵਰ ਵਿਜੇ ਨੂੰ ‘ਸਿੱਟ’ ਦੇ ਬਾਕੀ ਮੈਂਬਰਾਂ ‘ਤੇ ਸ਼ੱਕ ਸੀ ਕਿ ਇਹ ਚਾਰਜਸੀਟ ਉਹ ਲੀਕ ਕਰ ਸਕਦੇ ਨੇ? ਫ਼ਰੀਦਕੋਟ : ਇੱਕ ਪਾਸੇ ਅੱਜ ਕੋਟਕਪੁਰਾ ਗੋਲੀ ਕਾਂਡ ਮਾਮਲੇ ਵਿੱਚ ਐਸਆਈਟੀ ਨੇ ਅਦਾਲਤ ਅੰਦਰ 68 ਪੰਨਿਆ ਦਾ ਦੂਜਾ ਚਲਾਨ ਦਾਇਰ ਕੀਤਾ ਹੈ, ਉੱਥੇ ਦੂਜੇ ਪਾਸੇ ਕੁੰਵਰ ਵਿਜੇ ਪ੍ਰਤਾਪ ਸਿੰਘ …

Read More »