Home / ਸਿੱਖ ਭਾਈਚਾਰਾ (page 20)

ਸਿੱਖ ਭਾਈਚਾਰਾ

“ਰੈਫਰੈਂਡਮ 2020 ਵਾਲਿਓ ਕੰਨ ਖੋਲ੍ਹ ਕੇ ਸੁਣੋ”, ਕੁੜੀ ਨੇ “ਖਾਲਿਸਤਾਨ” ਬ.....

ਚੰਡੀਗੜ੍ਹ : ਸੋਸ਼ਲ ਮੀਡੀਆ ਇੰਨੀ ਦਿਨੀਂ ਕਿਸੇ ਵੀ ਮੁੱਦੇ ‘ਤੇ ਬੇਬਾਕੀ ਨਾਲ ਬੋਲਣ ਦਾ ਇੱਕ ਜ਼ਰੀਆ ਭਾਵ ਮਾਧੀਅਮ ਬਣਿਆ ਹੋਇਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹਰ ਦਿਨ ਕੋਈ ਨਾ ਕੋਈ ਸਿਆਸਤਦਾਨ ਜਾਂ ਫਿਰ ਕੋਈ ਹੋਰ ਸੋਸ਼ਲ  ਮੀਡੀਆ ਖਿਲਾਫ ਕਦੀ ਪ੍ਰਸ਼ਾਸਨ ਖਿਲਾਫ, ਕਦੀ ਸਰਕਾਰਾਂ ਖਿਲਾਫ, ਤੇ ਕਦੀ …

Read More »

ਬਾਦਲ ਪਿਓ-ਪੁੱਤ ਨੂੰ ਮਾਰਨ ਲਈ ਲੁੱਟੀਆਂ ਸੀ ਰਾਈਫਲਾਂ, ਅੱਗਿਓਂ ਸੇਰ ਨੂੰ ਟੱਕਰ.....

ਚੰਡੀਗੜ੍ਹ : ਉਤਰਪ੍ਰਦੇਸ਼ ਦੇ ਜ਼ਿਲ੍ਹਾ ਸ਼ਾਮਲੀ ‘ਚ ਡਿਊਟੀ ਦੌਰਾਨ  2 ਪੁਲਿਸ ਮੁਲਾਜ਼ਮਾਂ ਤੋਂ ਰਾਈਫਲਾਂ ਖੋਹਣ ਦੇ ਮਾਮਲੇ ‘ਚ ਐੱਨ ਆਈ ਏ ਦੀ ਅਦਾਲਤ ਨੇ ਬੱਬਰ ਖਾਲਸਾ ਨਾਲ ਸਬੰਧਤ 4 ਲੋਕਾਂ ਨੂੰ 7 ਸਾਲ ਦੀ ਤੇ ਇੱਕ ਨੂੰ 4 ਸਾਲ ਕੈਦ-ਏ-ਬਾਮੁਸ਼ੱਕਤ ਦੀ ਸਜ਼ਾ ਸੁਣਾਈ ਹੈ। ਅਦਾਲਤ ਵੱਲੋਂ ਇਸ ਕੇਸ ਵਿੱਚ ਜਿਨ੍ਹਾਂ …

Read More »

ਇਸ ਕੁੜੀ ਨੂੰ 12 ਸਾਲ ਦੀ ਉਮਰ ਤੋਂ ਪਈ ਅਜਿਹੀ ਆਦਤ ਕਿ ਹੁਣ ਹਰ ਨਜ਼ਰ ਪੈਂਦੀ ਹੈ ਇਸ .....

ਮੋਗਾ : ਸੂਬੇ ਅੰਦਰ ਲਗਾਤਾਰ ਵਗਦਾ ਨਸ਼ਿਆਂ ਦਾ ਛੇਵਾਂ ਦਰਿਆ ਰੁਕਣ ਦੀ ਬਜਾਏ ਵਧਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਹੁਣ ਇਸ ‘ਚ ਵਹਿਣ ਤੋਂ ਮੁੰਡਿਆਂ ਤੋਂ ਇਲਾਵਾ ਕੁੜੀਆਂ ਵੀ ਬਚ ਨਹੀਂ ਸਕੀਆਂ। ਇਸ ਸਬੰਧੀ ਇੱਕ ਤਾਜਾ ਮਾਮਲਾ ਪੰਜਾਬ ਦੇ ਜਿਲ੍ਹਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕੁੜੀ …

Read More »

ਹਾਈ ਕੋਰਟ ਨੇ ਸੁਖਬੀਰ ਤੇ ਮਜੀਠੀਆ ਦੀ ਕਰਤੀ ਲਾਹ-ਪਾਹ? ਜ਼ਮਾਨਤ ਤਾਂ ਮਿਲੀ ਪਰ ਆਹ .....

ਚੰਡੀਗੜ੍ਹ : ਪੰਜਾਬ ‘ਚ ਵਾਪਰੀਆਂ ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰਕੇ ਸੂਬਾ ਸਰਕਾਰ ਨੂੰ ਆਪਣੀ ਰਿਪੋਰਟ ਪੇਸ਼ ਕਰਨ ਵਾਲੇ ਜਸਟਿਸ ਰਣਜੀਤ ਸਿੰਘ ‘ਤੇ ਅਭੱਦਰ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖਤ ਰੁੱਖ ਅਖਤਿਆਰ ਕੀਤਾ ਹੈ। ਹਾਲਾਤ ਇਹ ਹਨ ਕਿ ਅਦਾਲਤ ਨੇ ਸ਼੍ਰੋਮਣੀ …

Read More »

ਯੂਬਾ ਸਿਟੀ ਵਿਖੇ ਹੋਏ ਨਗਰ ਕੀਰਤਨ ‘ਚ ਹਮਲਾ ਕਰਨ ਵਾਲੇ 4 ਪੰਜਾਬੀ ਗ੍ਰਿਫਤਾਰ

ਯੂਬਾ ਸਿਟੀ: ਸਾਲ 2018 ‘ਚ ਅਮਰੀਕਾ ਦੇ ਯੂਬਾ ਸਿਟੀ ਵਿਖੇ ਸਜਾਏ ਗਏ ਨਗਰ ਕੀਰਤਨ ‘ਚ ਇਕ ਵਿਅਕਤੀ ‘ਤੇ ਤਲਵਾਰਾਂ ਨਾਲ ਹਮਲਾ ਕਰਨ ਦੇ ਮਾਮਲੇ ‘ਚ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚੋਂ ਦੋ ਦੋਸ਼ੀਆਂ ਨੇ …

Read More »

ਕੌਣ ਕਹਿੰਦੈ ਕੁੰਵਰ ਵਿਜੇ ਪ੍ਰਤਾਪ ਦੀ SIT ਕੰਮ ਨਹੀਂ ਕਰਦੀ, ਆਹ ਦੋਖੋ ਬਹਿਜਾ-ਬਹਿ.....

ਫ਼ਰੀਦਕੋਟ : ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਪੜਤਾਲ ਵਿਸ਼ੇਸ ਜਾਂਚ ਟੀਮ (ਐਸਆਈਟੀ) ਵੱਲੋਂ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਜਦੋਂ ਨਾਭਾ ਜੇਲ੍ਹ ਅੰਦਰ ਬੇਅਦਬੀਆਂ ਦੇ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦਾ ਕਤਲ ਹੋਇਆ ਤਾਂ ਐਸਆਈਟੀ ਵੱਲੋਂ ਜਾਂਚ ਪ੍ਰਭਾਵਿਤ ਹੋਣ ਦੀ ਗੱਲ ਕਹੀ ਗਈ ਸੀ। ਜਿਸ ਨੇ ਕਈ ਵੱਡੇ ਸਵਾਲ ਪੈਦਾ …

Read More »

ਆਹ ਦੇਖੋ! ਬੈਂਸ ਨੂੰ ਕੁੱਟਣ ਦਾ ਕਾਰਨ? ਰਾਜਸਥਾਨ ਤੋਂ 16 ਲੱਖ ਕਰੋੜ ਨਹੀਂ ਵਸੂਲੇਗ.....

ਚੰਡੀਗੜ੍ਹ : ਪੰਜਾਬ ਦੇ ਪਾਣੀਆਂ ਦਾ ਮੁੱਦਾ ਸੂਬੇ ਦੀ ਸਿਆਸਤ ਵਿੱਚ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਪੰਜਾਬ ਅੰਦਰ ਧਰਤੀ ਹੇਠਲੇ ਪਾਣੀਆਂ ਦਾ ਡਿੱਗਦਾ ਪੱਧਰ ਇਸੇ ਤਰ੍ਹਾਂ ਡਿੱਗਣਾ ਜਾਰੀ ਰਿਹਾ ਤਾਂ ਕੁਝ ਸਾਲਾਂ ਬਾਅਦ ਪੰਜਾਬ ਦੀ ਇਹ ਧਰਤੀ ਬੇਆਬ ਹੋ ਕੇ ਮਾਰੂਥਲ ਬਣ ਜਾਵੇਗੀ। ਸ਼ਾਇਦ …

Read More »

ਦਿਨ ਦਿਹਾੜੇ ਸ਼੍ਰੋਮਣੀ ਕਮੇਟੀ ਦੀ ਖੁੱਲ੍ਹੀ ਪੋਲ? ਜਿਹੜਾ ਕੰਮ SGPC ਨਹੀਂ ਕਰ ਸਕੀ.....

ਚੰਡੀਗੜ੍ਹ : ਸਿੰਖ ਇਤਿਹਾਸ ਨੂੰ ਸੰਭਾਲਣ ਲਈ ਲਗਾਤਾਰ ਸਰਕਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਸਿਲਸਿਲੇ ਦੇ ਚਲਦਿਆਂ ਇੱਕ ਹੋਰ ਸਿੱਖ ਨੌਜਵਾਨ ਵੱਲੋਂ ਵੀ ਇਸ ‘ਚ ਆਪਣਾ ਯੋਗਦਾਨ ਪਾਇਆ ਗਿਆ ਹੈ ਪਰ ਇਸ ਦੀ ਖਾਸ ਗੱਲ ਇਹ ਰਹੀ ਕਿ ਇਹ ਸਿੱਖ ਨੌਜਵਾਨ ਨੇ …

Read More »

ਦੇਖੋ ਸ਼ਹੀਦ ਭਾਈ ਮਨੀ ਸਿੰਘ ਨੇ ਕਿਉਂ ਕਟਵਾਇਆ ਸੀ ਬੰਦ-ਬੰਦ, ਦੇਖੋ ਵੀਡੀਓ

 ਪਟਿਆਲਾ : ਜਦੋਂ ਸਿੱਖ ਸ਼ਹੀਦਾਂ ਦੀ ਗੱਲ ਚਲਦੀ ਹੈ ਤਾਂ ਭਾਈ ਮਨੀ ਸਿੰਘ ਜੀ ਦਾ ਨਾਮ ਬੜੇ ਹੀ ਅਦਬ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਸ਼ਹੀਦ ਭਾਈ ਮਨੀ ਸਿੰਘ ਜੀ ਦਾ ਜਨਮ ਮੁਲਤਾਨ ਦੇ ਨੇੜੇ ਇੱਕ ਛੋਟੇ ਜਿਹੇ ਕਸਬੇ ਅਲੀਪੁਰ ਵਿਖੇ ਸੰਨ 1644 ‘ਚ ਹੋਇਆ। ਭਾਈ ਸਾਹਿਬ ਜੀ ਦੇ ਪਿਤਾ …

Read More »

ਮੰਜੀ ਹਾਲ ਦੇ ਬਾਹਰ ਸ਼ਰੇਆਮ ਚੱਲੀਆਂ ਕ੍ਰਿਪਾਨਾਂ 2 ਸਿੰਘਾਂ ਦੀਆਂ ਉੱਤਰੀਆਂ ਪ.....

ਅੰਮ੍ਰਿਤਸਰ :  ਸੋਸ਼ਲ ਮੀਡੀਆ ‘ਤੇ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਦੇਖੀਆਂ ਹੋਣਗੀਆਂ, ਪਰ ਹੁਣ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਨੂੰ ਦੇਖ ਕੇ ਲੋਕ ਹੈਰਾਨ ਵੀ ਹਨ ਤੇ ਪ੍ਰੇਸ਼ਾਨ ਹੋ ਕੇ ਇਹ ਸਵਾਲ ਵੀ ਕਰ ਰਹੇ ਹਨ ਕਿ ਇਸ ਜਗ੍ਹਾ ‘ਤੇ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ? ਦਰਅਸਲ …

Read More »