Home / KulwantSingh

KulwantSingh

ਆਹ ਦੇਖੋ ਸੁਖਬੀਰ ਨੇ ਕਿਵੇਂ ਭੜਕਾਇਆ ਲੋਕਾਂ ਨੂੰ ? ਕਹਿੰਦਾ ਕਾਂਗਰਸੀ ਉਮੀਦਵਾਰ ਦਾ ਅਚਾਰ ਬਣਾ ਕੇ ਖਾ ਜਾਓ… ਫਿਰ ਭੜਕੇ ਉਮੀਦਵਾਰ ਨੇ ਵੀ ਦਿੱਤਾ ਠੋਕਵਾਂ ਜਵਾਬ ! 

ਫਿਰੋਜ਼ਪੁਰ : ਜਿਮਨੀ ਚੋਣਾਂ ਕਾਰਨ ਪੰਜਾਬ ਦੇ ਸਿਆਸੀ ਮਾਹੌਲ ਦਾ ਪਾਰਾ ਲਗਾਤਾਰ ਵਧਦਾ ਜਾ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ ਜੇਕਰ ਜਲਾਲਾਬਾਦ ਸੀਟ ਨੂੰ ਸਭ ਤੋਂ ‘ਹੌਟ’ ਮੰਨ ਲਿਆ ਜਾਵੇ ਤਾਂ ਇਸ ਵਿੱਚ ਕੋਈ ਅਤਿ ਕਥਨੀ ਨਹੀਂ ਹੋਵੇਗੀ। ਹੌਟ ਸੀਟ ਇਸ ਲਈ ਕਿਉਂਕਿ ਇਹ ਹਲਕਾ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ …

Read More »

ਪੰਜਾਬ ਤੋਂ ਬਾਅਦ ਹੁਣ ਕੇਂਦਰੀ ਕਾਂਗਰਸ ਵੀ ਨਵਜੋਤ ਸਿੱਧੂ ਨੂੰ ਕਰਨ ਲੱਗੀ ਲਾਂਭੇ, ਆਹ ਦੇਖੋ ਸਿੱਧੂ ਬਾਰੇ ਕੀ ਆਏ ਵੱਡੇ ਹੁਕਮ!

ਚੰਡੀਗੜ੍ਹ : ਇਸ ਵੇਲੇ ਜਦੋਂ ਪੰਜਾਬ ਅਤੇ ਦੇਸ਼ ਦੀ ਸਿਆਸਤ ਇਤਿਹਾਸ ਦੀਆਂ ਦੋ ਵੱਡੀਆਂ ਘਟਨਾਵਾਂ ਦਾ ਗਵਾਹ ਬਣਨ ਜਾ ਰਹੀਂ ਹੈ, ਤਾਂ ਸੂਬੇ ਦੇ ਵੱਡੇ ਸਿਆਸਤਦਾਨਾਂ ਵਿਚੋਂ ਇੱਕ ਨਵਜੋਤ ਸਿੰਘ ਸਿੱਧੂ ਬਿਲਕੁਲ ਚੁੱਪ ਨੇ। ਇਸ ਚੁੱਪੀ ਨੇ ਜਿੱਥੇ ਲੋਕਾਂ ਦੇ ਮਨਾਂ ਵਿੱਚ ਵੱਡੇ ਸਵਾਲ ਖੜ੍ਹੇ ਕਰ ਰੱਖੇ ਨੇ ਉੱਥੇ ਨਵਜੋਤ …

Read More »

ਰਾਜੋਆਣਾ ਦੀ ਰਿਹਾਈ ਲਈ ਬਣਿਆ ਬਿੱਟੂ ਸਭ ਤੋਂ ਵੱਡਾ ਰੋੜਾ, ਰਿਹਾਈ ਦੇ ਰਸਤੇ ‘ਚ ਬੀਜਤੀ ਕੰਡਿਆਂ ਦੀ ਫਸਲ!

ਚੰਡੀਗੜ੍ਹ : ਕੇਂਦਰ ਸਰਕਾਰ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਮੌਕੇ 8 ਸਿੱਖ ਕੈਦੀਆਂ ਦੀ ਸਜ਼ਾ ਮਾਫੀ ਅਤੇ 1 ਕੈਦੀ ਦੀ ਫਾਂਸੀ ਨੂੰ ਉਮਰ ਕੈਦ ‘ਚ ਤਬਦੀਲ ਕਰਨ ਦੇ ਲਏ ਗਏ ਫੈਸਲੇ ਦਾ ਪੰਜਾਬ ਦੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਇਸ ਬੁਰੀ …

Read More »

ਅਫੀਮ ਦੀ ਖੇਤੀ ਵਾਲੀ ਮੰਗ ਕਰਨ ਵਾਲੇ ਕਿਸਾਨੋ, ਲਓ ਹੋ ਜਾਓ ਤਿਆਰ, ਆ ਗਿਆ ਹਾਈ ਕੋਰਟ ਦਾ ਵੱਡਾ ਫੈਸਲਾ!

ਚੰਡੀਗੜ੍ਹ : ਪਿਛਲੇ ਲੰਮੇ ਸਮੇ ਤੋਂ ਪੰਜਾਬ ‘ਚ ਅਫੀਮ ਦੀ ਖੇਤੀ ਵਾਲੀ ਮੰਗ ਕਰਦੇ ਕਿਸਾਨਾਂ ਲਈ ਹਾਈ ਕੋਰਟ ਨੇ ਇੱਕ ਅਜਿਹਾ ਵੱਡਾ ਫੈਸਲਾ ਦਿੱਤਾ ਹੈ ਜਿਸਨੇ ਨੇ ਸਾਰੇ ਜਿਮੀਦਾਰਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇਸ ਫੈਸਲੇ ਨੇ ਨਾ ਸਿਰਫ ਨਸ਼ਿਆਂ ਵਰਗੀ ਗੰਭੀਰ ਸਮਾਜਿਕ ਸਮੱਸਿਆ ਨਾਲ ਜੂਝ ਰਹੀ ਪੰਜਾਬ ਸਰਕਾਰ …

Read More »

…ਜਦੋਂ ਨਾਮਜ਼ਦਗੀ ਭਰਨ ਗਏ ਨੀਟੂ ਸ਼ਟਰਾਂਵਾਲੇ ਨੂੰ ਚੋਣ ਅਧਿਕਾਰੀਆਂ ਨੇ ਵਾਪਸ ਘਰੇ ਤੋਰ ਦਿੱਤਾ, ਹੁਣ ਫਿਰ ਭੁੱਬਾਂ ਮਾਰ ਮਾਰ ਕੇ ਰੋਣਗੇ ਸ਼ਟਰਾਂਵਾਲੇ?

ਫਗਵਾੜਾ : ਸਾਲ 2019 ਦੀਆਂ ਲੋਕ ਸਭਾ ਚੋਣਾਂ ਲੜਨ ਤੋਂ ਬਾਅਦ ਕੈਮਰੇ ਅੱਗੇ ਭੁੱਬਾਂ ਭੁੱਬ ਮਾਰ ਮਾਰ ਕੇ ਰੋਣ ਤੋਂ ਬਾਅਦ ਰਾਤੋ ਰਾਤ ਸੋਸ਼ਲ ਮੀਡੀਆ ਸਟਾਰ ਬਣੇ

Read More »

ਬਟਾਲਾ ਫੈਕਟਰੀ ਧਮਾਕੇ ਤੋਂ ਕੋਈ ਸਬਕ ਨਹੀਂ ਲਿਆ ਪ੍ਰਸ਼ਾਸਨ ਨੇ, ਆਹ ਦੇਖੋ ਅੰਮ੍ਰਿਤਸਰ ‘ਚ ਵੀ ਫੈਕਟਰੀ ਅੰਦਰ ਹੋਏ ਧਮਾਕੇ ਨੇ ਆਸ ਪਾਸ ਦੀਆਂ ਕਿੰਨੀਆਂ ਇਮਾਰਤਾਂ ਦਾ ਕਰਤਾ ਕੀ ਹਾਲ!

ਅੰਮ੍ਰਿਤਸਰ : ਬਟਾਲਾ ਦੇ ਜਲੰਧਰ ਹੰਸਾਲੀ ਰੋਡ ‘ਤੇ ਸਥਿਤ ਇੱਕ ਪਟਾਕਾ ਫੈਕਟਰੀ ‘ਚ ਧਮਾਕੇ ਤੋਂ ਬਾਅਦ ਹੁਣ ਅੰਮ੍ਰਿਤਸਰ ਦੀ ਤਰਨ ਤਾਰਨ ਰੋਡ ‘ਤੇ ਇੱਕ

Read More »

ਸਿਆਸੀ ਚੌਕੇ ਤੇ ਛੱਕੇ ਮਾਰ ਰਹੇ ਹਨ ਕੇਜ਼ਰੀਵਾਲ, ਆਹ ਦੇਖੋ ਨਵਾਂ ਫੈਸਲਾ

ਨਵੀਂ ਦਿੱਲੀ : ਇੱਕ ਪਾਸੇ ਜਿੱਥੇ ਪੰਜਾਬ ਅੰਦਰ ਬਿਜਲੀ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ ਉੱਥੇ ਨਵੀਂ ਦਿੱਲੀ ਵਿੱਚ ਲਗਾਤਾਰ ਇਸ ਬਿਜਲੀ ਦੇ ਭਾਅ ਸਸਤੇ

Read More »

ਆਹ ਦੇਖੋ ਬੰਦੀ ਸਿੰਘਾਂ ਦੀ ਰਿਹਾਈ ਦੇ ਐਲਾਨ ਬਾਰੇ ਕਨੂੰਨ ਦੇ ਜਾਣਕਾਰਾਂ ਦਾ ਕੀ ਹੈ ਕਹਿਣਾ, ਕਹਿੰਦੇ ਐਲਾਨ ਸਿਰਫ…!

ਮੁਹਾਲੀ: ਪਿਛਲੇ ਦਿਨੀ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਸਜ਼ਾ ਪੂਰੀ ਕਰ ਚੁੱਕੇ ਬੰਦੀ ਨੂੰ ਗੁਰੁ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ‘ਤੇ ਰਿਹਾਅ ਕਰਨ ਦਾ

Read More »

ਫਾਂਸੀ ਦੀ ਸਜ਼ਾ ਉਮਰ ਕੈਦ ‘ਚ ਤਬਦੀਲ, ਜਲਦ ਰਿਹਾਅ ਹੋਣਗੇ ਬਲਵੰਤ ਸਿੰਘ ਰਾਜੋਆਣਾ ?

ਚੰਡੀਗੜ੍ਹ : ਦੇਸ਼ ਵਿੱਚ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਤੇ 16 ਰਾਜਾਂ ਦੀਆਂ 65 ਸੀਟਾਂ ‘ਤੇ ਕਰਵਾਈਆਂ ਜਾ ਰਹੀਆਂ ਜ਼ਿਮਨੀ ਚੋਣਾਂ ਦੌਰਾਨ ਸਿੱਖ ਭਾਈਚਾਰੇ ਨੂੰ ਆਪਣੇ ਵੱਲ ਖਿੱਚਣ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਖੇਡੇ ਗਏ ਸਿੱਖ ਪੱਤੇ ਨੇ ਪਹਿਲਾਂ ਵਿਦੇਸ਼ਾਂ ‘ਚ ਬੈਠੇ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਵਾ ਦਿੱਤੀ …

Read More »

ਰਵਨੀਤ ਬਿੱਟੂ ਨੇ ਭਾਈ ਹਵਾਰਾ ਤੇ ਭਾਈ ਰਾਜੋਆਣਾ ਨੂੰ ਦੱਸਿਆ ਜੰਗਲੀ ਗਿੱਦੜ, ਕਿਹਾ ਇਨ੍ਹਾਂ ਨੂੰ ਪਟਾ ਕਿਵੇਂ ਪਾਉਣਾ ਹੈ ਇਹ ਸਾਨੂੰ ਆਉਂਦਾ ਹੈ

ਲੁਧਿਆਣਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ‘ਤੇ ਸਿੱਖ ਜਗਤ ਲਈ ਜਿੱਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਰਸਤਾ ਖੁੱਲ੍ਹਣ ਜਾ ਰਿਹਾ ਹੈ ਉੱਥੇ ਹੀ ਕੇਂਦਰ ਸਰਕਾਰ ਨੇ 8 ਬੰਦੀ ਸਿੰਘਾਂ ਦੀ ਵੀ ਰਿਹਾਈ ਦੇ ਵੀ ਹੁਕਮ ਦੇ ਦਿੱਤੇ ਹਨ। ਜਿਨ੍ਹਾਂ ਸਿੰਘਾਂ ਨੂੰ ਰਿਹਾਅ ਕਰਨ ਦੇ ਹੁਕਮ …

Read More »