Home / AvtarBhanwara

AvtarBhanwara

ਦੇਸ਼ ਵਿੱਚ ਫੈਲ ਰਿਹਾ ਅਪਰਾਧਤੰਤਰ ਤੇ ਸਿਆਸੀ ਸਰਪ੍ਰਸਤੀ !

-ਗੁਰਮੀਤ ਸਿੰਘ ਪਲਾਹੀ   ਸਾਲ 1993 ਵਿੱਚ ਪੀ ਵੀ ਨਰਸਿਮਾਹ ਰਾਓ ਸਰਕਾਰ ਦੌਰਾਨ ਕੇਂਦਰ ਸਰਕਾਰ ਨੇ ਨਰਿੰਦਰ ਨਾਥ ਵੋਹਰਾ ਦੀ ਅਗਵਾਈ ਵਿੱਚ ਇੱਕ ਕਮੇਟੀ ਗਠਿਤ ਕੀਤੀ ਸੀ, ਜਿਸਨੂੰ ਵੋਹਰਾ ਕਮੇਟੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਉਸ ਕਮੇਟੀ ਨੂੰ ਇਹ ਜ਼ੁੰਮੇਵਾਰੀ ਸੌਂਪੀ ਗਈ ਕਿ ਉਹ ਇਸ ਗੱਲ ਦਾ ਪਤਾ ਲਗਾਵੇ …

Read More »

ਨਰਮੇ ਨੂੰ ਉਲੀ ਦੇ ਧੱੱਬਿਆਂ ਦੇ ਰੋਗਾਂ ਤੋਂ ਬਚਾਓ

-ਅਸ਼ੋਕ ਕੁਮਾਰ   ਨਰਮੇ/ਕਪਾਹ ਦੀ ਫਸਲ ਕਈ ਤਰ੍ਹਾਂ ਦੀਆਂ ਉਲੀਆਂ, ਬੈਕਟੀਰੀਆ ਅਤੇ ਵਿਸ਼ਾਣੂੰ ਦੀਆਂ ਬਿਮਾਰੀਆਂ ਦਾ ਹਮਲਾ ਹੋਣ ਨਾਲ ਇਸ ਦੀ ਪੈਦਾਵਾਰ ਅਤੇ ਗੁਣਵੱਤਾ ਤੇ ਮਾੜਾ ਅਸਰ ਪਾਉਂਦੀਆਂ ਹਨ। ਇਹਨਾਂ ਬਿਮਾਰੀਆਂ ਦੇ ਹਮਲੇ ਕਾਰਨ ਫ਼ਸਲ ਤੇ ਅਲਗ-ਅਲਗ ਤਰ੍ਹਾਂ ਦੀਆਂ ਨਿਸ਼ਾਨੀਆਂ ਦਿਖਾਈ ਦਿੰਦੀਆਂ ਹਨ ਜਿਵੇਂ ਪੱਤਿਆਂ ਦਾ ਕੌਲੀਆਂ ਜਾਂ ਕੱਪਾਂ ਦੀ …

Read More »

ਝੋਨੇ ਵਿੱਚ ਸਰਵਪੱਖੀ ਪ੍ਰਬੰਧ ਅਪਣਾਏ ਜਾਣ, ਪੜ੍ਹੋ ਮੁੱਲਵਾਨ ਗੱਲਾਂ

-ਅਮਰਜੀਤ ਸਿੰਘ ਖੇਤੀ ਦੇ ਨਵੇਂ ਤਰੀਕੇ, ਝੋਨੇ ਅਤੇ ਬਾਸਮਤੀ ਹੇਠ ਰਕਬਾ ਵੱਧਣ ਕਾਰਣ, ਮੌਸਮ ਵਿੱਚ ਤਬਦੀਲੀ ਅਤੇ ਨਵੀਂਆਂ ਕਿਸਮਾਂ ਆਉਣ ਨਾਲ ਕੁਝ ਕੁ ਕੀੜੇ (ਤਣੇ ਦੀ ਸੁੰਡੀ, ਪੱਤਾ ਲਪੇਟ ਸੁੰਡੀ, ਬੂਟਿਆਂ ਦੇ ਟਿੱਡੇ) ਅਤੇ ਬਿਮਾਰੀਆਂ (ਤਣੇਂ ਦੁਆਲੇ ਪੱਤੇ ਦਾ ਝੁਲਸ ਰੋਗ, ਝੂਠੀ ਕਾਂਗਿਆਂਰੀ, ਭੂਰੇ ਧੱਬਿਆਂ ਦਾ ਰੋਗ) ਆਦਿ ਵੱਧ ਰਹੇ …

Read More »

ਕੀ ਖੇਤੀ ਮੰਡੀਕਰਨ ‘ਚ ਸੁਧਾਰ ਟਿਕਾਊ ਸਿੱਧ ਹੋਣਗੇ?

ਕੇਂਦਰ ਸਰਕਾਰ ਨੇ ਬੀਤੇ ਦਿਨੀ ਖੇਤੀ ਮੰਡੀਕਰਨ ਬਾਰੇ ਤਿੰਨ ਆਰਡੀਨੈਂਸ ਜਾਰੀ ਕਰਕੇ ਦੇਸ਼ ਦੇ ਕਿਸਾਨਾਂ ਦੀ ਜਿਣਸ ਦਾ ਭਵਿੱਖ ਵਿੱਚ ਬਿਹਤਰ ਮੁੱਲ ਮਿਲਣ ਦਾ ਭਰੋਸਾ ਜਤਾਇਆ ਹੈ। ਹਾਲਾਂਕਿ ਕਿਸਾਨ ਕਰੋਨਾ ਕਹਿਰ ਦੇ ਚਲਦਿਆਂ ਕੋਈ ਫੌਰੀ ਰਾਹਤ ਪੈਕਜ ਦੀ ਆਸ ਲਾਈ ਬੈਠੇ ਸਨ ਕਿਉਂਂਕਿ ਕਿਸਾਨਾਂ ਦੀ ਉਪਜ ਦੀ ਮੰਗ ਘਟਣ ਕਰਕੇ …

Read More »

ਵਿਸ਼ਵ ਨਸ਼ਾ ਵਿਰੋਧੀ ਦਿਵਸ: ਜ਼ਿੰਦਗੀ ਚੁਣੋ-ਨਸ਼ੇ ਨਹੀਂ

-ਅਵਤਾਰ ਸਿੰਘ   ਨਿਊਯੌਰਕ ਵਿਚ ਯੂ ਐਨ ਓ ਦੇ ਇਜਲਾਸ ਦੌਰਾਨ 7 ਦਸੰਬਰ 1987 ਨੂੰ ਵਿਸ਼ਵ ਨਸ਼ਾ ਵਿਰੋਧੀ ਦਿਵਸ ਮਨਾਉਣ ਦੀ ਸ਼ੁਰੂਆਤ ਵਿਸ਼ੇਸ ਮਤਾ ਪਾਉਣ ਨਾਲ ਹੋਈ। ਮਤੇ ਦੇ ਅਨੁਸਾਰ ਹਰ ਸਾਲ 26 ਜੂਨ 1988 ਤੋਂ ‘ਵਿਸ਼ਵ ਨਸ਼ਾ ਵਿਰੋਧੀ ਦਿਵਸ (ਅੰਤਰਰਾਸ਼ਟਰੀ ਨਸ਼ੀਲੀਆਂ ਦਵਾਈਆਂ ਦੇ ਸੇਵਨ ਤੇ ਵਪਾਰ ਵਿਰੋਧੀ ਦਿਵਸ) ਮਨਾਉਣ …

Read More »

ਇਮਿਊਨਿਟੀ ਬੂਸਟਰ ਹਰਬਲ ਟੀ (ਚਾਹ)

-ਅਵਤਾਰ ਸਿੰਘ   ਨਾਈਪਰਜ਼ ਫਾਰਮਾਸਿਊਟੀਕਲ ਵਿਭਾਗ, ਰਸਾਇਣ ਅਤੇ ਖਾਦ ਮੰਤਰਾਲੇ ਦੀ ਅਗਵਾਈ ਹੇਠ ਰਾਸ਼ਟਰੀ ਮਹੱਤਵ ਦੇ ਸੰਸਥਾਨ ਹਨ। ਇਹ ਸੱਤ ਸੰਸਥਾਵਾਂ ਅਹਿਮਦਬਾਦ, ਹੈਦਰਾਬਾਦ, ਹਾਜੀਪੁਰ, ਕੋਲਕਾਤਾ, ਗੁਹਾਟੀ, ਮੋਹਾਲੀ ਅਤੇ ਰਾਏਬਰੇਲੀ ਵਿੱਚ ਕੰਮ ਕਰ ਰਹੀਆਂ ਹਨ। ਨੈਸ਼ਨਲ ਇੰਸਟੀਟਿਊਟਸ ਆਫ ਫਾਰਮਾਸਿਊਟੀਕਲ ਐਂਡ ਰਿਸਰਚ (ਨਾਈਪਰਜ਼) ਨੇ ਕੋਵਿਡ ਮਹਾਮਾਰੀ ਨਾਲ ਲੜਨ ਦੇ ਲਈ ਸੁਰੱਖਿਆ ਉਪਕਰਣਾਂ, …

Read More »

ਇਸਲਾਮੀ ਦੇਸ਼ਾਂ ਦਾ ਕਾਨੂੰਨ ਅਤੇ ਕੀ ਹੈ ਬਲੱਡ ਮਨੀ

-ਅਵਤਾਰ ਸਿੰਘ   ਇਸਲਾਮੀ ਦੇਸ਼ਾਂ ਵਿੱਚ ਬਲੱਡ ਮਨੀ ਨੂੰ ‘ਦੀਆ’ ਕਿਹਾ ਜਾਂਦਾ ਜੋ ਕਾਨੂੰਨੀ ਤੌਰ ‘ਤੇ ਪ੍ਰਵਾਨਿਤ ਹੈ। ਇਸਲਾਮੀ ਕਾਨੂੰਨ ਵਿਚ ਮਕਤੂਲ ਦੇ ਵਾਰਸਾਂ ਵਲੋਂ ਦੁਸ਼ਮਣੀ ਅੱਗੇ ਨਾ ਵਧਾਉਣ ਅਤੇ ਰਹਿਮ ਕਾਰਨ ਕਾਤਲ ਨੂੰ ਮੁਆਫ ਕਰ ਦੇਣ ਦੀ ਅਵਸਥਾ ਹੈ। ਇਹ ਦੋ ਕਿਸਮ ਦੀ ਹੁੰਦੀ ਹੈ ਇਕ ਬਲੱਡ ਮਨੀ ਜੱਜ …

Read More »

ਗਰੀਬਾਂ ਲਈ ਬਣੀ ਯੋਜਨਾ ਵੱਲ ਸਵੱਲੀ ਨਜ਼ਰ ਰੱਖੇ ਸਰਕਾਰ

-ਅਵਤਾਰ ਸਿੰਘ ਲੌਕਡਾਊਨ ਤੋਂ ਉਪਜੇ ਹਾਲਾਤ ਅਤੇ ਕੋਰੋਨਾ ਦੇ ਖੌਫ਼ ਕਾਰਨ ਜੋ ਲੱਖਾਂ ਕਾਮੇ ਆਪਣੇ ਆਪਣੇ ਘਰਾਂ ਨੂੰ ਗਏ ਸਨ, ਉਨ੍ਹਾਂ ਨੂੰ ਘਰਾਂ ਦੇ ਆਸ ਪਾਸ ਉਨ੍ਹਾਂ ਦੇ ਹੁਨਰ ਮੁਤਾਬਿਕ ਰੋਜ਼ਗਾਰ ਦੇਣ ਦੀ ਪਹਿਲ ਕੇਂਦਰ ਸਰਕਾਰ ਨੇ ਕਰ ਦਿੱਤੀ ਹੈ। ਗਰੀਬ ਕਲਿਆਣ ਰੋਜ਼ਗਾਰ ਨਾਂ ਦੀ ਮੁਹਿੰਮ ਘੱਟ ਗਿਣਤੀ ਯੋਜਨਾ ਲਈ …

Read More »

ਅਮਰੀਕਾ: ਨਸਲਵਾਦ ਦਾ ਕਰੂਪ ਚਿਹਰਾ

-ਡਾ. ਚਰਨਜੀਤ ਸਿੰਘ ਗੁਮਟਾਲਾ   25 ਮਈ ਨੂੰ ਅਮਰੀਕਾ ਦੇ ਮਿਨੇਸੋਟਾ ਸੂਬੇ ਦੇ ਪ੍ਰਸਿੱਧ ਸ਼ਹਿਰ ਮਿਨਿਆਪੋਲਿਸ ਦੇ ਪੁਲੀਸ ਅਫ਼ਸਰਾਂ ਹੱਥੋਂ ਮਾਰੇ ਗਏ ਅਮਰੀਕੀ ਅਫ਼ਰੀਕੀ ਸਿਆਹਫ਼ਾਮ (ਕਾਲੇ) ਜਾਰਜ ਫਲਾਇਡ ਦੇ ਵਿਰੋਧ ਵਿੱਚ ਅੱਜ ਅਮਰੀਕੀ ਨਸਲਵਾਦ ਵਿਰੁੱਧ ਸਾਰੀ ਦੁਨੀਆਂ ਵਿੱਚ ਇੱਕ ਲਹਿਰ ਉੱਠ ਖੜ੍ਹੀ ਹੋਈ ਹੈ। ਜਾਰਜ ਫਲਾਇਡ ਨੂੰ 20 ਡਾਲਰਾਂ ਦੇ …

Read More »

ਕੀ ਤੁਸੀਂ ਬਾਸਮਤੀ ਦੀ ਮਹਿਕ ਨੂੰ ਬਚਾਉਣਾ ਚਾਹੁੰਦੇ ਹੋ? ਪੜ੍ਹੋ ਧਿਆਨ ਨਾਲ

-ਸਿਮਰਜੀਤ ਕੌਰ ਸਾਉਣੀ ਦੀਆਂ ਮੁੱਖ ਫ਼ਸਲਾਂ ਜਿਵੇਂ ਝੋਨਾ, ਬਾਸਮਤੀ, ਮੱਕੀ ਅਤੇ ਕਪਾਹ/ਨਰਮਾ ਆਦਿ ਵਿੱਚ ਕਈ ਤਰ੍ਹਾਂ ਦੇ ਮੌਸਮੀ ਘਾਹ, ਚੌੜੇ ਪੱਤਿਆ ਵਾਲੇ ਨਦੀਨ ਅਤੇ ਮੋਥਿਆਂ ਆਦਿ ਨਦੀਨਾਂ ਦੀ ਭਰਮਾਰ ਪਾਈ ਜਾਂਦੀ ਹੈ ਜਿਸ ਨਾਲ ਫ਼ਸਲ ਦੇ ਵਾਧੇ ਅਤੇ ਝਾੜ ਉੱਤੇ ਬੁਰਾ ਅਸਰ ਪੈਂਦਾ ਹੈ ਅਤੇ ਮਿਆਰੀ ਗੁਣ ਵੀ ਘੱਟ ਜਾਂਦੇ …

Read More »