ਪਟਿਆਲਾ : ਇੰਨੀ ਦਿਨੀ ਪੱਤਰਕਾਰ ਅਰਬਨ ਗੋਸਵਾਮੀ ਦੇ ਮੁੱਦਾ ਦੇਸ਼ ਅੰਦਰ ਭਖਿਆ ਹੋਇਆ ਹੈ । ਉਨ੍ਹਾਂ ਉਪਰ ਹੋਏ ਹਮਲੇ ਤੋਂ ਬਾਅਦ ਭਾਵੇਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਥੇ ਅਰਨਬ ਦੀ ਕਾਂਗਰਸ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਵਿਰੁੱਧ ਕੀਤੀ ਟਿੱਪਣੀ ਨੇ ਵੀ ਸਿਆਸਤ ਗਰਮਾ ਦਿੱਤੀ ਹੈ । ਇਸ ਵਿਵਾਦ ਵਿੱਚ ਹੁਣ ਕਈ ਅਹਿਮ ਖੁਲਾਸੇ ਹੋ ਰਹੇ ਹਨ ਅਤੇ ਲੋਕਾਂ ਵਲੋਂ ਪ੍ਰਤੀਕਿਰਿਆਵਾ ਦਿਤੀਆਂ ਜਾ ਰਹੀਆਂ ਹਨ । ਕੀ ਹਨ ਇਹ ਖੁਲਾਸੇ ਆਓ ਜਾਣਦੇ ਹਾਂ ਇਸ ਵੀਡੀਓ ਰਾਹੀਂ:
https://youtu.be/6nkzLHgAVCg