ਅਯੁੱਧਿਆ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਆਪਣਾ ਅੰਤਿਮ ਫੈਸਲਾ ਸੁਣਾ ਦਿੱਤਾ ਹੈ।
ਜੱਜਾਂ ਦੇ ਬੈਂਚ ਨੇ ਆਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਮੰਦਰ ਨੂੰ ਬਣਾਉਣ ਲਈ ਟਰੱਸਟ ਬਣਾਇਆ ਜਾਵੇਗਾ ਜਦੋਂ ਕਿ ਮਸਜਿਦ ਲਈ ਵਿਕਲਪਿਕ ਜ਼ਮੀਨ ਦਿੱਤੀ ਜਾਵੇਗਾ।
ਦੱਸ ਦਈਏ ਕਿ 2010 ਵਿੱਚ ਇਲਾਹਾਬਾਦ ਅਦਾਲਤ ਵੱਲੋਂ ਇਹ ਵਿਵਾਦਿਤ ਭੂਮੀ ਤਿੰਨ ਹਿੱਸਿਆਂ ਵਿੱਚ ਵੰਡਣ ਦਾ ਫੈਸਲਾ ਲਿਆ ਸੀ ਅਤੇ ਇਸ ਤੋਂ ਬਾਅਦ 14 ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ।