ਚੰਡੀਗੜ੍ਹ : ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਾਂਗਰਸੀ ਵਿਧਾਇਕ ਸੁਨੀਲ ਦੱਤੀ ਵੱਲੋਂ ਬੀਆਰਟੀਐਸ ਬੱਸ ਸੇਵਾ ਦੇ ਠੱਪ ਪਏ ਹੋਣ ਸੰਬੰਧੀ ਉਠਾਏ ਸਵਾਲ ਦੌਰਾਨ ਸਪਲੀਮੈਂਟਰੀ ਸਵਾਲ ਕਰਦਿਆਂ ਬਾਦਲ ਪਰਿਵਾਰ ਨਾਲ ਸੰਬੰਧਿਤ ਔਰਬਿਟ ਬੱਸ ਕੰਪਨੀ ‘ਤੇ ਚੁਟਕੀ ਲਈ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਰਕਾਰ ਦੇ ਸਾਰੇ ਅਦਾਰੇ ਆਰਥਿਕ ਤੌਰ ‘ਤੇ ਬੁਰੇ ਹਾਲ ਹਨ। ਸਰਕਾਰੀ ਰੋਡਵੇਜ਼ ਵੀ ਘਾਟੇ ‘ਚ ਜਾ ਰਹੀ ਹੈ। ਕਿਉਂ ਨਾ ਸਦਨ ਔਰਬਿਟ ਕੰਪਨੀ ਦੇ ਮੈਨੇਜਰ ਨੂੰ ਬੁਲਾ ਕੇ ਔਰਬਿਟ ਦੀ ਤਰੱਕੀ ਦਾ ਰਾਜ ਪੁੱਛ ਲਏ?
ਸਦਨ ‘ਚ ਸੰਧਵਾਂ ਨੇ ਬਾਦਲਾਂ ‘ਤੇ ਲਈ ਚੁਟਕੀ ਕਿਹਾ ਔਰਬਿਟ ਦੇ ਮੈਨੇਜਰ ਕੋਲੋਂ ਗੁਰ ਲੈ ਲਵੋ
Leave a Comment
Leave a Comment