ਲੁਧਿਆਣਾ: ਵੋਟਾਂ ਵਾਲੇ ਦਿਨ ਪੰਜਾਬ ‘ਚ ਕਈ ਥਾਵਾਂ ਤੇ ਹਿੰਸਕ ਘਟਨਾਵਾਂ ਸਾਹਮਣੇ ਆਈਆਂ ਸਨ ਉੱਥੇ ਹੀ ਇਸ ਦਿਨ ਸਮਾਜ ਸੇਵੀ ਅਨਮੋਲ ਕਵਾਤਰਾ ਅਤੇ ਉਸ ਦੇ ਪਿਤਾ ਨੂੰ ਕਾਂਗਰਸੀ ਵਰਕਰਾਂ ਵਲੋਂ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਪੁਲਿਸ ਨੇ ਦੋ ਕਾਂਗਰਸੀ ਆਗੂਆਂ ‘ਤੇ ਪਰਚ ਦਰਜ਼ ਕਰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਹੁਣ ਮੋਹਿਤ ਰਾਮਪਾਲ ‘ਤੇ ਮਨਪ੍ਰੀਤ ਗਰੇਵਾਲ ਨੇ ਮੀਡੀਆ ਅੱਗੇ ਆ ਕੇ ਆਪਣੇ ਤੇ ਲੱਗੇ ਇਲਜ਼ਾਮ ਨੂੰ ਸਿਰੇ ਤੋਂ ਨਕਰਿਆ ਹੈ। ਇਸ ਕਾਂਗਰਸੀ ਆਗੂ ਦਾ ਕਹਿਣ ਹੈ ਕਿ ਸਾਡੇ ਉਪਰ ਲੱਗੇ ਸਾਰੇ ਦੋਸ਼ ਗਲਤ ਨੇ ਹੁਣ ਦੇਖਣ ਹੋਵੇਗਾ ਕਿ ਕਾਂਗਰਸੀ ਆਗੂ ‘ਤੇ ਕਹਿਣ ਪੁਲਿਸ ਅਗਲੀ ਕਰਵਾਈ ਕਿ ਕਰਦੀ ਹੈ…
☝ ਉੱਪਰ ਦਿੱਤੀ ਪੂਰੀ ਵੀਡੀਓ ‘ਚ ਦੇਖੋ ਇਸ ਮਾਮਲੇ ‘ਤੇ ਕੀ ਕਹਿਣਾ ਕਾਂਗਰਸੀ ਆਗੂਆਂ ਦਾ