ਜ਼ਿੰਦਗੀ ਦਾ ਹਿੱਸਾ ਹੈ ਪ੍ਰੀਖਿਆ

ਨਤੀਜਾ ਸਜ਼ਾ ਨਹੀਂ ਹੈ

ਨਤੀਜੇ ਦੀ ਤੁਲਨਾ ਦੂਜੇ ਨਾਲ ਨਾ ਕਰੋ

ਇੱਕਲੇ ਨਾ ਰਹੋ

ਸਿਹਤ ਦਾ ਧਿਆਨ ਰੱਖੋ

ਸਕਾਰਾਤਮਕ ਰਹੋ

ਹੌਂਸਲਾ ਰੱਖੋ ਹਜ਼ਾਰਾਂ ਰਸਤੇ ਤੁਹਾਡੀ ਉਡੀਕ ਵਿੱਚ ਹਨ।