ਮਹਾਰਾਣੀ ਐਲਿਜ਼ਾਬੈਥ ਆਪਣੇ ਮਾਪਿਆਂ ਦੇ ਨਾਲ

ਬਚਪਨ ਦੀ ਤਸਵੀਰ

ਐਲਿਜ਼ਾਬੈਥ ਆਪਣੀ ਛੋਟੀ ਭੈਣ ਮਾਰਗਰੇਟ ਨਾਲ

ਆਪਣੇ ਪਿਤਾ ਦੀ ਤਾਜਪੋਸ਼ੀ ਦੇ ਸਮੇਂ

ਔਗਜ਼ਲਰੀ ਟੈਰੀਟੋਰੀਅ ਸਰਵਸਿਜ਼ 'ਚ ਬਿਤਾਇਆ ਸਮਾਂ

1947 'ਚ ਫਿਲਿਪ ਮਾਊਂਟਬੈਟਨ ਨਾਲ ਕਰਵਾਇਆ ਵਿਆਹ

1948 'ਚ ਹੋਇਆ ਪੁੱਤਰ ਚਾਰਲਸ ਦਾ ਜਨਮ

1953 'ਚ ਵੈਸਟਮਿੰਸਟਰ ਐਬੇ ਵਿੱਚ ਹੋਈ ਤਾਜਪੋਸ਼ੀ

ਕ੍ਰਿਸਮਿਸ ਮੌਕੇ ਪਹਿਲੇ ਸੰਬੋਧਨ ਦੀ ਤਸਵੀਰ

ਛੋਟੀ ਧੀ ਰਾਜਕੁਮਾਰੀ ਐਨ ਦੇ ਨਾਲ

ਪ੍ਰਿੰਸ ਚਾਰਲਸ ਨੂੰ ਪ੍ਰਿੰਸ ਆਫ਼ ਵੇਲਜ਼ ਦੀ ਉਪਾਧੀ ਦਿੰਦੇ ਹੋਏ

ਡਾਇਨਾ ਦੀ ਮੌਤ ਤੋਂ ਬਾਅਦ ਮਹਾਰਾਣੀ ਨੂੰ ਕਰਨਾ ਪਿਆ ਆਲੋਚਨਾ ਦਾ ਸਾਹਮਣਾ

ਪ੍ਰਿੰਸ ਹੈਰੀ ਤੇ ਮੇਘਨ ਦੇ ਪੁੱਤਰ ਨੂੰ ਦੇਖ ਖੁਸ਼ ਹੁੰਦੇ ਹੋਏ

ਪਤੀ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ 'ਚ ਦੇਹਾਂਤ