ਵਾਲਾਂ ਲਈ ਹਿਬਿਸਕਸ ਪਾਊਡਰ ਦੇ ਫਾਈਦੇ

ਵਾਲਾਂ ਨੂੰ ਲੰਬੇ ਕਰਨਾ

ਹਿਬਿਸਕਸ ਦੇ ਫੁੱਲ ਦਾ ਪਾਊਡਰ  ਵਾਲਾਂ ਦੇ ਵਿਕਾਸ 'ਚ ਮਦਦ ਕਰਦਾ ਹੈ

ਸਮੇਂ ਤੋਂ ਪਹਿਲਾਂ ਵਾਲਾਂ ਨੂੰ ਚਿੱਟੇ ਹੋਣ ਤੋਂ ਰੋਕਦਾ ਹੈ

ਡੈਂਡਰਫ ਨੂੰ ਜੜ੍ਹ ਤੋਂ ਹਟਾਉਂਦਾ ਹੈ।

ਐਵੇਂ ਲਗਾਓ

ਹਿਬਿਸਕਸ ਦੇ ਫੁੱਲ ਦਾ ਪਾਊਡਰ ਨੂੰ ਨਾਰੀਅਲ ਦੇ ਤੇਲ,ਸਰਸੋਂ ਤੇਲ, ਜੈਤੂਨ ਜਾਂ ਅਖਰੋਟ ਦੇ ਤੇਲ 'ਚ ਮਿਲਾ ਕੇ ਪੇਸਟ ਬਣਾ ਲਵੋ ਮਾਲੀਸ਼ ਕਰੋ

ਤਿਆਰ ਕੀਤੇ ਪੇਸਟ ਦੀ ਵਾਲਾਂ 'ਤੇ ਮਾਲੀਸ਼ ਕਰੋ, 15-20 ਮਿੰਟ ਲਗਾ ਕੇ ਰਖੋ

ਕੋਸੇ ਪਾਣੀ ਨਾਲ ਧੋ ਲਓ।