ਦੰਦਾਂ ਦੇ ਦਰਦ ਤੋਂ ਛੁਟਕਾਰਾ ਪਾਓਣ ਦੇ 6 ਘਰੇਲੂ ਨੁਸਖ਼ੇ

ਖਾਰੇ ਪਾਣੀ ਨਾਲ ਗਰਾਰੇ ਕਰਨ ਨਾਲ ਦਰਦ ਤੋਂ ਮਿਲਦੀ ਹੈ ਰਾਹਤ

ਲੌਂਗ ਦਾ ਤੇਲ ਦੰਦ ਦਰਦ ਤੋਂ ਰਾਹਤ ਲਈ ਹੈ ਕਾਰਗਰ

ਪਿਆਜ਼ ਦੇ ਟੁਕੜੇ ਨੂੰ ਚਬਾਉਣ ਨਾਲ ਦਰਦ ਤੋਂ ਮਿਲਦੀ ਹੈ ਰਾਹਤ

ਕੋਸੇ ਪਾਣੀ ‘ਚ ਤ੍ਰਿਫਲਾ ਪਾਊਡਰ ਮਿਲਾਕੇ ਗਰਾਰੇ ਕਰਨ ਨਾਲ ਘੱਟਦਾ ਹੈ ਦਰਦ

ਅਮਰੂਦ ਦੇ ਪੱਤਿਆਂ ਨਾਲ ਮਿਲਦਾ ਹੈ ਆਰਾਮ

ਬਰਫ਼ ਦੰਦ ਦਰਦ ‘ਚ ਹੈ ਅਸਰਦਾਰ

ਲਸਣ ‘ਚ ਐਂਟੀਬੈਕਟੀਰੀਅਲ ਗੁਣ ਦੂਰ ਕਰਦਾ ਹੈ ਦਰਦ