ਇੰਟਰਨੈੱਟ ਦੀ ਦੁਨੀਆ 'ਚ 1G ਤੋਂ 5G ਤੱਕ ਦਾ ਸਫ਼ਰ

1980 ਵਿੱਚ 1G ਸੇਵਾ ਸ਼ੁਰੂ, ਮੋਬਾਈਲ ਤੋਂ ਵਾਇਸ ਕਾਲ ਕਰਨਾ ਸੰਭਵ ਸੀ।

1980 'ਚ 1G ਨਾਲ ਮੋਬਾਇਲ ਤੋਂ ਵਾਇਸ ਕਾਲ  ਹੋਈ ਸੰਭਵ

1990 'ਚ 2G ਨਾਲ SMS ਸੇਵਾ ਹੋਈ ਸ਼ੁਰੂ 

2000 'ਚ 3G ਨਾਲ ਮੋਬਾਇਲ 'ਤੇ ਇੰਟਰਨੈੱਟ ਦੀ ਵਰਤੋਂ ਸ਼ੁਰੂ

2010 'ਚ 4G ਸੇਵਾ ਨਾਲ ਹਾਈ ਸਪੀਡ ਇੰਟਰਨੈੱਟ ਦੀ ਹੋਈ ਸ਼ੁਰੂਆਤ

ਹੁਣ 5ਜੀ ਯੁਗ ਦੀ ਹੋਵੇਗੀ ਸ਼ੁਰੂਆਤ