ਨਵੀਂ ਦਿੱਲੀ: ਦੇਸ਼ ਦੇ ਅਗਲੇ ਉਪ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਦਾ ਸਮਾਂ ਪੂਰਾ ਹੋ ਗਿਆ ਹੈ। ਥੋੜੀ ਦੇਰ ‘ਚ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗਾ ਤੇ ਨਤੀਜੇ ਵੀ ਐਲਾਨ ਦਿੱਤੇ ਜਾਣਗੇ। ਉਪ-ਰਾਸ਼ਟਰਪਤੀ ਦੀ ਚੋਣ ਵਿੱਚ ਮੁਕਾਬਲਾ ਨੈਸ਼ਨਲ ਡੈਮੋਕਰੇਟਿਕ ਅਲਾਇੰਸ ਦੇ ਉਮੀਦਵਾਰ ਜਗਦੀਪ ਧਨਖੜ ਅਤੇ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ ਮਾਰਗਰੇਟ ਅਲਵਾ ਵਿਚਕਾਰ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਭ ਤੋਂ ਪਹਿਲਾਂ ਆਪਣੀ ਵੋਟ ਪਾਈ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਡਾ: ਮਨਮੋਹਨ ਸਿੰਘ ਉਪ ਰਾਸ਼ਟਰਪਤੀ ਚੋਣ ਲਈ ਆਪਣੀ ਵੋਟ ਪਾਉਣ ਲਈ ਸੰਸਦ ਪਹੁੰਚੇ।
Voted in the 2022 Vice President election. pic.twitter.com/I6bn4MFDu2
— Narendra Modi (@narendramodi) August 6, 2022
Voted for the #VicePresidentialElection 2022! pic.twitter.com/YeHR2vHwbq
— Poonam Mahajan (@poonam_mahajan) August 6, 2022
Voted in the Vice President election 2022.#VicePresidentialElection pic.twitter.com/ZdEQFdYSc0
— Dr.L.Murugan (@Murugan_MoS) August 6, 2022
Former Prime Minister Dr.Manmohan Singh ji arrives at the Parliament to cast his vote for the Vice Presidential election. pic.twitter.com/iidMrUE8dw
— Indian Youth Congress (@IYC) August 6, 2022
Discharged my absolute privilege as well as constitutional responsibility. Voted in the #VicePresidentialElection in the Parliament House. pic.twitter.com/exlafU8nYs
— Kiren Rijiju (@KirenRijiju) August 6, 2022
Cast my vote in the Vice-Presidential Election🇮🇳 today. #VicePresidentialElection #VicePresidentOfIndia #JagdeepDhankhar @VPSecretariat pic.twitter.com/LsEf3FJANR
— Hardeep Singh Puri (@HardeepSPuri) August 6, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.